ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਬਹੁਜਨ ਸਮਾਜ ਪਾਰਟੀ ਜਿਲਾ ਲੁਧਿਆਣਾ ਦੀ ਇੱਕ ਵਿਸ਼ੇਸ਼ ਮੀਟਿੰਗ ਵਿਧਾਨ ਸਭਾ ਹਲਕਾ ਸੈਂਟਰਲ ਵਿੱਚ ਬੁਲਾਈ ਗਈ ਇਸ ਮੀਟਿੰਗ ਵਿੱਚ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਵਿਧਾਨ ਸੰਭਾਵਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸੈਕਟਰ ਕਮੇਟੀਆਂ ਬਣਾਉਣ ਲਈ ਦੇਸ਼ਾਂ ਨਿਰਦੇਸ਼ ਦਿੱਤੇ ਗਏ ਔਰ ਵਿਧਾਨ ਸਭਾ ਦੇ ਲੀਡਰ ਸਾਹਿਬਾਨਾਂ ਨੂੰ ਤਕੜੇ ਹੋ ਕੇ 2027 ਦੇ ਮਿਸ਼ਨ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੀਟਿੰਗ ਦੇ ਮੁੱਖ ਮਹਿਮਾਨ ਸੂਬਾ ਜਰਨਲ ਸਕੱਤਰ ਜੋਨ ਇੰਚਾਰਜ ਸ਼੍ਰੀ ਬਲਵਿੰਦਰ ਸਿੰਘ ਬਿੱਟਾ ਜੀ ਅਤੇ ਸੂਬਾ ਜਨਰਲ ਸਕੱਤਰ ਜੋਨ ਇੰਚਾਰਜ ਸ਼੍ਰੀ ਪ੍ਰਵੀਨ ਬੰਗਾ ਜੀ ਪਹੁੰਚੇ ਅੱਜ ਦੀ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਕਾਰਵਾਈ ਜ਼ਿਲਾ ਜਨਰਲ ਸੈਕਟਰੀ ਸੁਰੇਸ਼ ਕੁਮਾਰ ਸੋਨੂ ਜੀ ਵੱਲੋਂ ਚਲਾਈ ਗਈ ਇਸ ਮੌਕੇ ਤੇ ਜਿਲ੍ਹਾ ਵਾਈਸ ਪ੍ਰਧਾਨ ਮਾਸਟਰ ਰਾਜ ਕੁਮਾਰ ਜੀ ਜ਼ਿਲਾ ਮੀਡੀਆ ਇੰਚਾਰਜ ਬਿੱਟੂ ਸ਼ੇਰਪੁਰੀ ਜੀ ਜਿਲਾ ਕੈਸ਼ੀਅਰ ਸ੍ਰੀ ਅੰਦੇਸ਼ ਤੋਮਰ ਜੀ ਜਿਲਾ ਕੋਆਰਡੀਨੇਟਰ ਸ੍ਰੀ ਬਲਵਿੰਦਰ ਕੁਮਾਰ ਕੋਚ ਜੀਂ ਲੇਡੀਜ਼ ਇੰਚਾਰਜ ਭੈਣ ਮੈਨੂੰ ਧੀਰ ਜੀ ਹਲਕਾ ਸੈਂਟਰਲ ਦੇ ਪ੍ਰਧਾਨ ਸ੍ਰੀ ਕਪਿਲ ਕੁਮਾਰ ਜੀ ਹਲਕਾ ਪੂਰਵੀ ਦੇ ਪ੍ਰਧਾਨ ਸ੍ਰੀ ਰਜਿੰਦਰ ਨਿੱਕਾ ਜੀ ਹਲਕਾ ਉੱਤਰੀ ਦੇ ਜਨਰਲ ਸੈਕਟਰੀ ਸ੍ਰੀ ਬਲਦੇਵ ਮਲ ਜੀ ਹਲਕਾ ਦੱਖਣੀ ਦੇ ਜਨਰਲ ਸੈਕਟਰੀ ਹਾਰਫੂਲ ਬੋਧ ਜੀ ਹਲਕਾ ਸੈਂਟਰਲ ਦੇ ਵਾਈਸ ਪ੍ਰਧਾਨ ਕੁਲਦੀਪ ਸੰਪਲਾ ਜੀ ਹਲਕਾ ਸੈਂਟਰਲ ਦੇ ਸੈਕਟਰੀ ਰਜਿੰਦਰ ਕੁਮਾਰ ਜੀ ਕੈਸ਼ੀਅਰ ਰਵੀ ਬੋਧ ਜੀ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਹੋਏ ਸਨ|
“ਬਾਬਾ ਸਾਹਿਬ ਜੀ ਤੁਹਾਡਾ ਮਿਸ਼ਨ ਅਧੂਰਾ ਰਲ ਮਿਲ ਕੇ ਅਸੀਂ ਕਰਾਂਗੇ ਪੂਰਾ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



