ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਵਿਧਾਨ ਸਭਾ ਹਲਕਾ ਫਲੋਰ ਤੋਂ ਜਿਲਾ ਪਰਿਸ਼ਦ ਦੇ ਉਮੀਦਵਾਰਾਂ ਦੀ ਬਸਪਾ ਸਟੇਟ ਕੁਆਰਡੀਨੇਟਰ ਸ੍ਰੀ ਤੀਰਥ ਰਾਜਪੁਰਾ ਮਹਿਰਾ, ਸ਼੍ਰੀ ਲਾਲ ਚੰਦ ਔਜਲਾ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਇੰਚਾਰਜ ਫਲੋਰ, ਸਾਬਕਾ ਸਰਪੰਚ ਸ੍ਰੀ ਖੁਸ਼ੀ ਰਾਮ ਅਤੇ ਵਿਧਾਨ ਸਭਾ ਦੇ ਇੰਚਾਰਜ, ਜਿਲਾ ਉਪ ਪ੍ਰਧਾਨ ਹੈਪੀ ਰੁੜਕਾ, ਜ਼ਿਲਾ ਸਕੱਤਰ ਰਾਮ ਸਰੂਪ ਚੰਬਾ, ਸ਼੍ਰੀ ਸੁਖਵਿੰਦਰ ਬਿੱਟੂ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਕਾ ਫਲੌਰ ਤੇ ਵਿਧਾਨ ਸਭਾ ਦੀ ਸਮੁੱਚੀ ਲੀਡਰਸ਼ਿਪ ਦੀ ਸਿਫਾਰਸ਼ ਤੇ ਫਲੋਰ ਵਿਖੇ ਜਿਲਾ ਪਰਿਸ਼ਦ ਤੇ ਤਿੰਨ ਉਮੀਦਵਾਰਾਂ ਦਾ ਐਲਾਨ ਗੰਨਾ ਪਿੰਡ ਜਿਲਾ ਪਰਿਸ਼ਦ ਤੋਂ ਸ਼੍ਰੀਮਤੀ ਰਜਨੀ ਬਾਲਾ ਸਰਪੰਚ ਪਿੰਡ ਨੰਗਲ ਬਸਪਾ ਜਿਲਾ ਕੋਆਰਡੀਨੇਟਰ ਸ੍ਰੀ ਖੁਸ਼ੀ ਰਾਮ ਜੀ ਸਾਬਕਾ ਸਰਪੰਚ ਦੀ ਪਤਨੀ ,ਅਪਰਾ ਜਿਲਾ ਪਰਿਸ਼ਦ ਤੋਂ ਮਨਜੀਤ ਸਿੰਘ ਜੀਤੀ ਪਿੰਡ ਅਪਰਾ ਦੇ ਸਰਪੰਚ ਵਿਨੇ ਕੁਮਾਰ ਦੇ ਭਾਈ ਸਾਹਿਬ,ਬੰਡਾਲਾ ਜਿਲਾ ਪਰਿਸ਼ਦ ਤੋਂ ਸ਼੍ਰੀਮਤੀ ਪੂਜਾ ਮਹੇ ਬਸਪਾ ਆਗੂ ਅਸ਼ੋਕ ਕੁਮਾਰ ਮਹੇ ਘੁੜਕਾ ਦੀ ਪਤਨੀ,ਫਿਲੌਰ ਵਾਸੀਆਂ ਨੂੰ ਬਸਪਾ ਉਮੀਦਵਾਰਾਂ ਦਾ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਸੱਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



