ਬਸਪਾ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਕਮੇਟੀ ਦਾ ਗਠਨ ਕੈਪਟਨ ਕਰਮਜੀਤ ਸਿੰਘ ਲੋਹਾਰੀ ਹਲਕਾ ਪ੍ਰਧਾਨ ਨਿਯੁਕਤ:ਗੋਲਡੀ ਪੁਰਖਾਲੀ

ਚਮਕੌਰ ਸਾਹਿਬ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਅਤੇ ਇੰਨਚਾਰਜ ਪੰਜਾਬ ਐਮ ਐਲ ਏ ਡਾਕਟਰ ਨਛੱਤਰਪਾਲ ਸੂਬਾ ਸਕੱਤਰ ਮਾਸਟਰ ਰਾਮਪਾਲ ਅਬਿਆਣਾ ਜੀ ਵਿਸੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਪ੍ਰਧਾਨ ਕੈਪਟਨ ਕਰਮਜੀਤ ਸਿੰਘ ਲੋਹਾਰੀ ਮੀਤ ਪ੍ਰਧਾਨ ਰੂੜ ਸਿੰਘ ਰਾਣੇਵਾਲ ਜਨਰਲ ਸੈਕਟਰੀ ਜਸਵਿੰਦਰ ਸਿੰਘ ਛਿੱਬੜ ਕੈਸ਼ੀਅਰ ਹਰਮੇਸ਼ ਸਿੰਘ ਫਤਿਹਪੁਰ ਜਥੇਬੰਦਕ ਸਕੱਤਰ ਮਨਪ੍ਰੀਤ ਸਿੰਘ ਲੌਂਗੀਆ ਬਹੁਜਨ ਵਲੰਟੀਅਰ ਫੋਰਸ ਦਾ ਕਨਵੀਨਰ ਗੁਰਦੀਪ ਸਿੰਘ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਜ਼ਿਲ੍ਹਾ ਸੈਕਟਰੀ ਨਰਿੰਦਰ ਸਿੰਘ ਬਡਵਾਲੀ ਕੈਸ਼ੀਅਰ ਮਾਸਟਰ ਸੁਰਿੰਦਰ ਸਿੰਘ ਪਰਖਾਲੀ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਭੁਪਿੰਦਰ ਸਿੰਘ ਕੋਟਲਾ ਨਿਹੰਗ ਫਕੀਰ ਸਿੰਘ ਬਡਵਾਲੀ ਕੁਲਦੀਪ ਸਿੰਘ ਪਪਰਾਲੀ ਦਰਸ਼ਨ ਸਿੰਘ ਸਮਾਣਾ ਕਰਨੈਲ ਸਿੰਘ ਕਾਈਨੌਰ ਸੋਹਣ ਸਿੰਘ ਲੋਹਾਰੀ ਕੇਸਰ ਸਿੰਘ ਮੋਰਿੰਡਾ ਪ੍ਰੇਮ ਸਿੰਘ ਮੋਰਿੰਡਾ ਮੈਦਾਨ ਸਿੰਘ ਖਾਲਸਾ ਗੁਰਵਿੰਦਰ ਸਿੰਘ ਬਡਵਾਲੀ ਹਰਨੇਕ ਐਸਡੀਓ ਮੁਗਲ ਮਾਜਰੀ ਕੈਪਟਨ ਕਰਮਜੀਤ ਸਿੰਘ ਬਡਵਾਲੀ ਗੁਰਵਿੰਦਰ ਸਿੰਘ ਕੁਕੀ ਬਡਵਾਲੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਬਟਸਫ਼ੋਰਡ ਦੇ ਗੁਰੂ ਘਰ ਤੋਂ ਨਗਰ ਕੀਰਤਨ 1 ਸਤੰਬਰ ਨੂੰ ਸਜਾਇਆ ਜਾਵੇਗਾ, ਸੰਗਤਾਂ ’ਚ ਭਾਰੀ ਉਤਸ਼ਾਹ
Next articleਡਾਕਟਰਾਂ ਦੀ ਜਿੱਤ, ਕੇਂਦਰ ਸਰਕਾਰ ਸੁਰੱਖਿਆ ਬਾਰੇ ਕਮੇਟੀ ਬਣਾਉਣ ਲਈ ਰਾਜ਼ੀ