HOME ਬਸਪਾ ਬੰਗਾ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਸਾਥੀ ਨਾਲ ਲੈਕੇ 22...

ਬਸਪਾ ਬੰਗਾ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਸਾਥੀ ਨਾਲ ਲੈਕੇ 22 ਤਰੀਕ ਨੂੰ ਨਵਾਂਸ਼ਹਿਰ ਪਹੁੰਚਣ

3

 ਬੰਗਾ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਬਸਪਾ ਪੰਜਾਬ ਦੇ ਜਨਰਲ ਸਕੱਤਰ ਪਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ 22ਮਈ ਬਸਪਾ ਪੰਜਾਬ ਵਲੋਂ ਨਕਲੀ ਸ਼ਰਾਬ ਨਾਲ ਦੋ ਦਰਜਨ ਤੋ ਵਧ ਗਰੀਬ ਲੋਕ ਮੌਤ ਦੀ ਭੇਂਟ ਚੜਨ ਤੇ ਪੰਜਾਬ ਸਰਕਾਰ ਦੇ ਖੋਖਲੇ ਦਾਅਵਿਆਂ ਦੇ ਵਿਰੋਧ ਵਿੱਚ ਰਖੇ ਧਰਨਾ ਪ੍ਰਦਰਸ਼ਨ ਦੀ ਤਿਆਰੀ ਸੰਬੰਧੀ ਬੰਗਾ ਹਲਕੇ ਦੀ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਦੇ ਹੋਏ ਧਰਨਾ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੋਕੇ ਤੇ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ, ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜਿਲਾ ਸਕੱਤਰ ਸੋਮ ਨਾਥ ਰਟੈਂਡਾ, ਜਿਲਾ ਯੂਥ ਇੰਚਾਰਜ ਹਲਕੇ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ,ਕੁਲਦੀਪ ਬਹਿਰਾਮ, ਬਾਮਸੇਫ ਦੇ ਇੰਚਾਰਜ ਮਲਕੀਤ ਮੰਢਾਲੀ, ਲੇਡੀਜ਼ ਵਿੰਗ ਦੇ ਇੰਚਾਰਜ ਪਰਮਜੀਤ ਕੋਰ ਸਾਬਕਾ ਸਰਪੰਚ ਬਹਿਰਾਮ ਚਰਨਜੀਤ ਮੰਢਾਲੀ, ਪਰਕਾਸ਼ ਫਰਾਲਾ, ਸੋਹਣ ਲਾਲ ਰਟੈਂਡਾ, ਜਸਪਾਲ ਉਚਾ, ਤੀਰਥ ਕਲਸੀ, ਚਰਨਜੀਤ ਸਲਾਂ ਤੋ ਇਲਾਵਾ ਸਾਥੀ ਹਾਜਰ ਹੋਏ ਤੇ ਸਮੂਹ ਲੀਡਰਸ਼ਿਪ ਨੇ ਆਪਣੇ ਆਪਣੇ ਜੋਨਾਂ ਚੋ ਵਧ ਤੋ ਵਧ ਸਾਥੀਆਂ ਨੂੰ ਨਵਾਸ਼ਹਿਰ ਲੈਕੇ ਆਉਣ ਦਾ ਭਰੋਸਾ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਵੱਲੋਂ ਬਲੇਦਵ ਸਿੰਘ ਨੂੰ ਆਦਮਪੁਰ ਦਾ ਇੰਚਾਰਜ਼ ਲਗਾਇਆ ਗਿਆ
Next articleਸਵੱਛਤਾ ਪਖਵਾੜੇ ਦੀ ਕੀਤੀ ਸ਼ੁਰੂਆਤ