ਬਸਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਜਿਤਾਉਣ ਦੀ ਅਪੀਲ –ਡਾ ਨਛੱਤਰ ਪਾਲ ਐਮ ਐਲ ਏ

ਚੰਡੀਗੜ੍ਹ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ਼੍ਰੀ ਅਦਿਤਿਆ ਚੌਟਾਲਾ ਵਿਧਾਨ ਸਭਾ ਡੱਬਵਾਲੀ ਜੀ ਦੇ ਨੋਮੀਨੇਸ਼ਨ ਫਾਰਮ ਭਰਨ ਦੇ ਲਈ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਸ੍ਰੀ ਆਕਾਸ਼ ਆਨੰਦ ਜੀ ਨੈਸ਼ਨਲ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਣੀਵਾਲ ਜੀ ਸ਼੍ਰੀ ਅਭੈ ਚੌਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਭੈ ਚੌਟਾਲਾ ਜੀ ਦੇ ਭਰਾ ਸ੍ਰੀ ਅਦਿਤਿਆ ਚੌਟਾਲਾ ਜੀ ਨਾਮੀਨੇਸ਼ਨ ਫਾਰਮ ਭਰਨ ਲਈ ਇੱਕ ਬਹੁਤ ਵੱਡਾ ਜਨ ਸਲਾਬ ਦਾਣਾ ਮੰਡੀ ਡੱਬਵਾਲੀ ਵਿੱਚ ਪਹੁੰਚਿਆ ਇਸ ਮੌਕੇ ਤੇ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਸਾਬਕਾ ਮੁੱਖ ਮੰਤਰੀ ਹਰਿਆਣਾ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਸਾਬਕਾ ਕੈਬਨਟ ਮੰਤਰੀ ਭਾਰਤ ਸਰਕਾਰ ਸ਼੍ਰੀਮਤੀ ਕਾਤਾ ਚੌਟਾਲਾ ਜੀ ਰਵੀ ਚੌਟਾਲਾ ਸ੍ਰੀ ਲੀਲੂ ਰਾਮ ਜੀ ਨੇ ਪਹੁੰਚ ਕੇ ਸ੍ਰੀ ਅਦਿਤਿਆ ਚੌਟਾਲਾ ਜੀ ਦੇ ਪੇਪਰ ਦਾਖਲ ਕਰਾਏ ਲੋਕਾਂ ਨੂੰ ਹਰਿਆਣਾ ਵਿਚ ਬੀ ਐੱਸ ਪੀ ਇੰਡੀਅਨ ਨੈਸ਼ਨਲ ਲੋਕ ਦੱਲ ਗਠਬੰਧਨ ਦੀ ਸਰਕਾਰ ਬਨਾਉਣ ਦੀ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਤਹਿਤ ਸਿਵਲ ਹਸਪਤਾਲ ਬੰਗਾ ਵਿਖੇ ਗਰਭਵਤੀ ਮਾਵਾਂ ਦਾ ਚੈਕ ਅੱਪ ਕੀਤਾ ਗਿਆ
Next article‘ਕਬੱਡੀ ਕੱਪ—2024’: ਡੀ. ਏ. ਵੀ. ਸਰੀ ਦੀ ਟੀਮ ਨੇ ਮਾਰੀ ਬਾਜੀ