HOME ਬ੍ਰਹਮਲੀਨ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਬਰਸੀ ਸਬੰਧੀ ਬਿਆਸ ਪਿੰਡ ‘ਚ...

ਬ੍ਰਹਮਲੀਨ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਬਰਸੀ ਸਬੰਧੀ ਬਿਆਸ ਪਿੰਡ ‘ਚ ਲਾਈ ਠੰਢੇ-ਮਿੱਠੇ ਜਲ ਦੀ ਛਬੀਲ

 (ਸਮਾਜ ਵੀਕਲੀ)   ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸੰਤ ਰਾਮਾ ਨੰਦ ਮਹਾਰਾਜ ਜੀ ਦੇ 17ਵੇਂ ਬਰਸੀ ਸਮਾਗਮ ਮੌਕੇ ਬਿਆਸ ਪਿੰਡ ਦੀ ਸਮੂਹ ਸਾਧ ਸੰਗਤ ਤੇ ਐੱਨ. ਆਰ. ਆਈਜ਼ ਭਰਾਵਾਂ ਦੇ ਸਹਿਯੋਗ ਨਾਲ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ (ਅੱਡਾ ਬਿਆਸ ਪਿੰਡ ‘ਤੇ ਲਾਈ ਠੰਢੇ-ਮਿੱਠੇ ਜਲ ਦੀ ਛਬੀਲ ਦੀ ਸੇਵਾ ਕਰਦੇ ਬਿਆਸ ਪਿੰਡ ਦੇ ਸਮੂਹ ਸੇਵਾਦਾਰ!

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 28/05/2026
Next articleਨਸ਼ਾ ਮੁਕਤੀ ਕੇਵਲ ਇਲਾਜ ਨਹੀਂ, ਸਮਾਜਿਕ ਪੁਨਰਵਾਸ ਦੀ ਪ੍ਰਕਿਰਿਆ ਵੀ ਹੈ — ਡਾ. ਹਰਪ੍ਰੀਤ ਸਿੰਘ