ਕਿਤਾਬਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਰਹਿਣਾ ਸਿੱਖ ਨਾਲ਼ ਉਕਾਬਾਂ ,
ਕਿ ਜ਼ਿੰਦਗੀ ਬਦਲ ਜਾਊ ।
ਤੂੰ ਪੜ੍ਹ ਕੇ ਵੇਖ ਕਿਤਾਬਾਂ ,
ਕਿ ਜ਼ਿੰਦਗੀ ਬਦਲ ਜਾਊ ।
ਇੱਕ ਦਿਨ ਐਸਾ ਵੀ ਆਊ ,
ਕਿ ਜਿਸ ਦਿਨ ਇਹ ਤੇਰੀਆਂ ;
ਬਣ ਜਾਣਗੀਆਂ ਉਸਤਾਦਾਂ ,
ਕਿ ਜ਼ਿੰਦਗੀ ਬਦਲ ਜਾਊ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਜਨਾਜੇ ਦਾ ਜਲੂਸ
Next articleਪੱਤਰਕਾਰਾਂ ਨਾਲ ਧੱਕੇਸ਼ਾਹੀ…..