ਦਿੱਲੀ ‘ਚ ਧਮਾਕਾ – 2

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕੱਲ੍ ਅਕਾਲੀ ਦਲ ਦੀ ਵਿਕਟ ਡਿਗੀ
ਕੰਵਲ ਫੁੱਲ ਨੇ ਲੁੱਟ ਲਈ .
ਕੋਈ ਕਹੂ ਕਿ ਵਿਕ ਵਿਕਾਅ ਗਿਆ
ਕੋਈ ਕਹੂ ਮਿੱਟੀ ਪੁੱਟ ਲਈ .
ਕੋਈ ਕਹਿੰਦੈ ਕੁੱਝ ਫਰਕ ‘ਨੀਂ ਪੈਣਾ
ਕੋਈ ਆਖਦੈ ਪਲੜਾ ਪਲਟੂਗਾ ,
ਕੋਈ ਆਖਦੈ ਭਾਜਪਾ ਵਾਲ਼ਿਆਂ ਨੇ
ਛਿੱਤਰ ਨਾਲ਼ ਘੁੱਗੀ ਕੁੱਟ ਲਈ .
ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS House approves short-term funding bill ahead of govt shutdown deadline
Next article*ਬੰਦ ਪਏ ਲਾਂਘੇ*