ਮਿੱਥ ਕੇ ਹੱਤਿਆਵਾਂ ਬੰਦ ਹੋਣ ਮਗਰੋਂ ਸੂਬੇ ਦਾ ਰੁਤਬਾ ਬਹਾਲ ਕਰਾਂਗੇ: ਭਾਜਪਾ

BJP.

ਜੰਮੂ/ਸ੍ਰੀਨਗਰ (ਸਮਾਜ ਵੀਕਲੀ):ਜੰਮੂ ਤੇ ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਕੌਲ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਰਾਜ ਵਾਲਾ ਰੁਤਬਾ ਬਹਾਲ ਕਰ ਦਿੱਤਾ ਜਾਵੇਗਾ ਪਰ ਪਹਿਲਾਂ ਆਮ ਲੋਕਾਂ ਦੀ ਮਿੱਥ ਕੇ ਕੀਤੀਆਂ ਜਾਂਦੀਆਂ ਹੱਤਿਆਵਾਂ ਦਾ ਅਮਲ ਬੰਦ ਹੋਵੇ ਤੇ ਆਮ ਲੋਕ ਬੇਖੌਫ਼ ਹੋ ਕੇ ਇਧਰ ਉਧਰ ਘੁੰਮ ਸਕਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਾ 370 ਦੀ ਬਹਾਲੀ ਲਈ ਇਕੱਲਿਆਂ ਲੜਦੇ ਰਹਾਂਗੇ: ਉਮਰ
Next articleਤ੍ਰਿਪੁਰਾ ਹਿੰਸਾ: ਸੁਪਰੀਮ ਕੋਰਟ ਨਿਰਪੱਖ ਜਾਂਚ ਦੀ ਅਰਜ਼ੀ ’ਤੇ ਕਰੇਗਾ ਸੁਣਵਾਈ