ਤ੍ਰਿਪੁਰਾ ’ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਪਰ ਬਹੁਮਤ ਤੋਂ ਦੂਰ

ਅਗਰਤਲਾ (ਸਮਾਜ ਵੀਕਲੀ): ਤ੍ਰਿਪੁਰਾ ਦੀਆਂ 60 ਵਿਧਾਨ ਸਭਾ ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਅੱਜ ਸਵੇਰੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 31 ਸੀਟਾਂ ’ਤੇ ਅੱਗੇ ਹੈ। ਚੋਣ ਕਮਿਸ਼ਨ ਮੁਤਾਬਕ ਸੀਪੀਐੱਮ ਤੇ ਕਾਂਗਰਸ ਗਠਜੋੜ 16 ਸੀਟਾਂ ‘ਤੇ ਅੱਗੇ ਹੈ। ਸਾਬਕਾ ਸ਼ਾਹੀ ਵੰਸ਼ਜ ਪ੍ਰਦਯੋਤ ਮਾਨਿਕਿਆ ਦੇਬਰਮਾ ਦੀ ਨਵੀਂ ਪਾਰਟੀ ਟਿਪਰਾ ਮੋਥਾ ਵੀ 12 ਸੀਟਾਂ ‘ਤੇ ਅੱਗੇ ਹੈ।

 

Previous articleਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਪੀੜਤ ਪਰਿਵਾਰ ਨੂੰ ਗਿਆਰਾਂ ਹਜ਼ਾਰ ਚੈਕ ਭੇਟ ਕੀਤਾ ਗਿਆ
Next articleਮੇਘਾਲਿਆ ’ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ