ਭਾਜਪਾ ਨੇ ਅਫ਼ਵਾਹਾਂ ਤੇ ਨਫ਼ਰਤ ਫੈਲਾਉਣ ਲਈ ਗੁਜਰਾਤ ਤੋਂ ਕਾਰਕੁਨ ਲਿਆਂਦੇ: ਅਖਿਲੇਸ਼

ਲਖਨਊ (ਸਮਾਜ ਵੀਕਲੀ):  ਸਪਾ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ’ਤੇ ਯੂਪੀ ਚੋਣਾਂ ਵਿੱਚ ਆਪਣੇ ਕਾਰਕੁਨਾਂ ਨੂੰ ਨਫ਼ਰਤ ਤੇ ਅਫ਼ਵਾਹਾਂ ਦਾ ਮਾਹੌਲ ਬਣਾਉਣ ਲਈ ਗੁਜਰਾਤ ਤੋਂ ਕਾਰਕੁਨ ਲਿਆਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਉਨ੍ਹਾਂ ਨੂੁੰ ਵਾਪਸ ਭੇਜਣ ਦੀ ਮੰਗ ਕੀਤੀ ਹੈ, ਕਿਉਂਕਿ ਅਜਿਹਾ ਨਾ ਹੋਣ ਨਾਲ ਚੋਣਾਂ ਨਿਰਪੱਖ ਢੰਗ ਨਾਲ ਨਹੀਂ ਹੋ ਸਕਣਗੀਆਂ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਰੇਸ਼ ਟਿਕੈਤ ਆਰਐੱਲਡੀ-ਸਪਾ ਉਮੀਦਵਾਰਾਂ ਦੀ ਕਰਨਗੇ ਹਮਾਇਤ
Next articleਪਾਕਿਸਤਾਨ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਸਕੀਮ ਦੀ ਪੇਸ਼ਕਸ਼