ਭਾਰਤਪੇਅ ਨੇ ਅਸ਼ਨੀਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ: ਗਰੋਵਰ ਪਰਿਵਾਰ ’ਤੇ ਕੰਪਨੀ ਖ਼ਜ਼ਾਨੇ ਨੂੰ ਚੂਨਾ ਲਾਉਣ ਦਾ ਦੋਸ਼

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤਪੇਅ ਨੇ ਆਪਣੇ ਸਹਿ-ਸੰਸਥਾਪਕ ਤੇ ਐੱਮਡੀ ਅਸ਼ਨੀਰ ਗਰੋਵਰ ਨੂੰ ਕੰਪਨੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਕੰਪਨੀ ਦੇ ਬੋਰਡ ਦੀ ਬੈਠਕ ਤੋਂ ਬਾਅਦ ਦੋਸ਼ ਲਗਾਇਆ ਕਿ ਗਰੋਵਰ ਦੇ ਪਰਿਵਾਰ ਤੇ ਉਸ ਦੇ ਸਬੰਧੀਆਂ ਨੇ ਕੰਪਨੀ ਦੇ ਖ਼ਜ਼ਾਨੇ ਨੂੰ ਚੂਨਾ ਲਗਾਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੰਨ ਉਡਾਣਾਂ ਰਾਹੀਂ 616 ਨਾਗਰਿਕ ਭਾਰਤ ਪਰਤੇ
Next articleਨਾਗਰਿਕਾਂ ਨੂੰ ਕੱਢਣ ਲਈ ਰਣਨੀਤਕ ਯੋਜਨਾ ਦੀ ਲੋੜ: ਰਾਹੁਲ