HOME ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਹਰ ਪਾਸੇ ਹੋ ਰਹੀ...

ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਹਰ ਪਾਸੇ ਹੋ ਰਹੀ ਸ਼ਲਾਘਾ ।

1
ਸ਼ਾਹਕੋਟ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਹਲਕਾ ਸ਼ਾਹਕੋਟ ਬਲਾਕ ਮਹਿਤਪੁਰ ਵਿੱਚ ਪਿੰਡ ਧੁੱਗੜਾ ਵਿੱਚ ਮੀਟਿੰਗ ਕੀਤੀ ਗਈ ਬਲਾਕ ਪ੍ਰਧਾਨ ਕਿ੍ਸਨ ਕੁਮਾਰ ਬਿੱਟੂ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਕੇਵਲ ਕਿ੍ਸਨ ਮੱਟੂ ਐਸੀ ਵਿੰਗ ਵੀ ਹਾਜ਼ਰ ਸਨ ਸਰਪੰਚ ਗੁਰਭੇਜ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ ਸੁਖਦੇਵ ਸਿੰਘ ਮੈਂਬਰ ਪੰਚਾਇਤ ਤੇ ਗੁਰਦੇਵ ਸਿੰਘ ਤੇ ਹੋਰ ਮੋਹਤਵਾਰ ਵੀ ਹਾਜ਼ਰ ਸਨ ਇਸ ਮੌਕੇ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ ਦੀ ਹਰ ਪਾਸੇ ਸਲਾਘਾ ਹੋ ਰਹੀ ਹੈ ਜਿਸ ਵਿੱਚ ਕਿ੍ਸਨ ਕੁਮਾਰ ਬਿੱਟੂ ਨੇ ਪੂਰੇ ਚਾਰ ਸਾਲ ਦੇ ਕੀਤੇ ਕੰਮ ਸਰਕਾਰ ਭਗਵੰਤ ਸਿੰਘ ਜੀ ਦੇ ਪੂਰੇ ਵੇਰਵੇ ਨਾਲ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਨਾਲ ਵਾਅਦੇ ਕੀਤੇ ਉਹ ਕੰਮ ਪੂਰੇ ਕੀਤੇ ਗਏ ਹਨ ਜਿਸ ਕਰਕੇ ਤੇ ਭਗਵੰਤਮਾਨ ਸਰਕਾਰ ਦਾ ਦੁਆਰਾ ਆਉਣਾ ਤਹਿ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਟੇਲ ਹਸਪਤਾਲ ਵਿੱਚ ਸਫਲ ਘੁੱਟਨਾ ਸਰਜਰੀ, ਡਾ: ਅਤੁਲ ਰਾਏ ਸ਼ਰਮਾ ਨੇ ਮਰੀਜ਼ ਨੂੰ ਦਿੱਤੀ ਨਵੀਂ ਉਮੀਦ
Next articleਕਸਬਾ ਕਾਠਗੜ੍ਹ ਵਿਖੇ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵੇ ਕਰਨ ਆਏ ਸਰਪੰਚ ਅਤੇ ਮੋਹਤਵਰਾਂ ਨੂੰ ਕਿਰਾਏਦਾਰਾਂ ਨੇ ਬਣਾਇਆ ਬੰਧਕ