ਸੋਹਣੀ ਸਵੇਰ

(ਸਮਾਜ ਵੀਕਲੀ)

ਜੇ ਚਾਹੁੰਦੇ ਹੋ ਸੋਹਣੀ ਸਵੇਰ ਤੁਸੀ ,
ਕਰਨੀ ਨਾ ਫਿਰ ਦੇਰ ਤੁਸੀ ।

ਮੁੱਲ ਮਿਹਨਤ ਦਾ ਪਾ ਦੇਣਾ ,
ਮਾਪਿਆ ਦਾ ਨਾਮ ਚਮਕਾ ਦੇਣਾ ।

ਜ਼ਿੰਦਗੀ ਨਾਲ ਹੱਕ ਲਈ ਲੜ ਲੈਣਾ ,
ਦੁੱਖ ਵਿੱਚ ਗਰੀਬ ਦੀ ਬਾਹ ਫੜ ਲੈਣਾ ।

ਝੂਠ ਬੋਲ ਕੇ ਨੀਵਾਂ ਅਖਵਾਉਣਾ ਨਹੀਂ ,
ਆਪਣੇ ਅੰਦਰਲੇ ਇਨਸਾਨ ਨੂੰ ਖੋਣਾ ਨਹੀ ।

ਇਸ ਚੰਦਰੀ ਦੁਨੀਆ ਦਾ ਕੀ ਕਰੀਏ ,
ਅਸੀ ਕਿਸੇ ਲਈ ਕਿਉਂ ਮਰੀਏ ?

ਸੋਹਣੀ ਸਵੇਰ ਲਈ ਚਹਿਲਾ ਅਸੀ ਸੌਦੇ ਆ ।
ਬਸ ਲੋਕਾਂ ਦੀ ਪ੍ਰਵਾਹ ਨਹੀ ਕਰੀਦੀਂ ਅਸੀ ਆਪਣਿਆ ਲਈ ਜੀਉਂਦੇ ਆ ।

ਮਨਪ੍ਰੀਤ ਕੌਰ ਚਹਿਲ
84377 52216

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਰੀਬ ਦਾ ਧਰਮ
Next article44ਵੀਆਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬਿਧੀਪੁਰ ਸੈਂਟਰ ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ