ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਇਸ ਨਿਰਦੇਸ਼ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਬੰਗਾ ਸ਼ਹਿਰ ਅਤੇ ਸਿਵਲ ਹਸਪਤਾਲ ਬੰਗਾ ਵਿਖੇ ਮਲੇਰੀਆ,ਡੈਗੂ,ਚਿਕਨਗੁਨੀਆ ਦੀ ਐਕਟੀਵਿਟੀ ਕੀਤੀ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਹਰ ਸ਼ੁਕਰਵਾਰ ਨੂੰ ਕੂਲਰਾ ਨੂੰ ਸਾਫ ਕਰਕੇ ਧੁੱਪ ਵਿਚ ਸੁਕਾਉਣ ਘਰਾਂ ਵਿੱਚ ਅਤੇ ਛੱਤਾਂ ਉਪਰ ਵਾਧੂ ਸਮਾਨ ਟਾਈਰ ਬਾਲਟੀ,ਟੱਬ ,ਮੱਘ ਨਹੀਂ ਰੱਖਣੇ, ਬੁਖਾਰ ਹੋਣ ਤੇ ਖ਼ੂਨ ਦੀ ਜਾਂਚ ਕਰਵਾਉਣੀ ਇਸ ਵਿੱਚ ਮੈਡਮ ਮਨਜੀਤ ਕੌਰ, ਅਮਿ੍ੰਤ ਸਿੰਘ, ਬਲਵੀਰ ਕੌਰ ਮੈਡਲ, ਆਸ਼ਾ ਸ਼ਾਮਿਲ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly