HOME ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ 69 ਵੀਆਂ ਜਿਲ੍ਹਾਂ ਪੱਧਰੀ ਕਬੱਡੀ ਸਰਕਲ...

ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ 69 ਵੀਆਂ ਜਿਲ੍ਹਾਂ ਪੱਧਰੀ ਕਬੱਡੀ ਸਰਕਲ ਸਟਾਇਲ (ਲੜਕੀਆਂ ਅੰਡਰ – 19) ਵਿੱਚ ਪਹਿਲਾ ਸਥਾਨ ਹਾਸਲ ਕੀਤਾ

15
ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਇਕ ਵਾਰ ਫਿਰ ਸਕੂਲ ਦਾ ਅਤੇ ਬਲਾਚੌਰ ਜੋਨ ਦਾ ਨਾਮ ਰੌਸ਼ਨ ਕੀਤਾ  |
ਬਲਾਚੌਰ   (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ )  69 ਵੀਆਂ ਜ਼ਿਲ੍ਹਾ ਪੱਧਰੀ ਕਬੱਡੀ ਸਰਕਲ ਸਟਾਇਲ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹ ਵਾਲਾਂ ਵਿਖੇ ਹੋਈਆ, ਜਿਸ ਵਿੱਚ ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆ ਵਿਦਿਆਰਥੀਣਾ ਕਬੱਡੀ ਸਰਕਲ ਸਟਾਇਲ (ਲੜਕੀਆਂ ਅੰਡਰ – 19) ਲੜਕੀਆਂ ਨੇ ਜਿਲ੍ਹੇਂ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਲੈਵਲ ਖੇਡਾਂ ਲਈ ਟੀਮ ਚੁਣੀ ਗਈ  |ਇਸ ਮੋਕੇ ਤੇ ਸਕੂਲ ਦੇ ਚੇਅਰਮੈਨ ਐਚ.ਪੀ.ਸਿੰਘ , ਪਿ੍ੰਸੀਪਲ ਹਰਮਨਿੰਦਰ ਕੌਰ , ਰਜਨੀ ਅਤੇ ਸਮੂਹ ਸਟਾਫ ਮੈਬਰਾਂ ਨੇ ਬੱਚਿਆ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈਆਂ ਦਿੱਤੀਆਂ  |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleभारतीय संविधान और सामाजिक न्याय: एक सिंहावलोकन
Next articleਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਨਹਿਰ ਨਜ਼ਾਰਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ