HOME ਬਲਾਚੌਰ ਪਬਲਿਕ ਸੂਕਲ ਵਿੱਚ 8 ਦਸੰਬਰ ਨੂੰ ਸੂਰੀ ਹਸਪਤਾਲ ਵਲੋਂ ਅੱਖਾਂ...

ਬਲਾਚੌਰ ਪਬਲਿਕ ਸੂਕਲ ਵਿੱਚ 8 ਦਸੰਬਰ ਨੂੰ ਸੂਰੀ ਹਸਪਤਾਲ ਵਲੋਂ ਅੱਖਾਂ ਦਾ ਫ੍ਰੀ ਚੈੱਕਅੱਪ ਲਗਾਇਆ ਜਾਵੇਗਾ

2
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
ਬਲਾਚੌਰ   (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ )  ਚਾਰ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ  ਸਮਰਪਿਤ ਇਲਾਕੇ ਦੇ ਪ੍ਰਸਿੱਧ  ਸੂਰੀ ਹਸਪਤਾਲ ਭੱਦੀ ਰੋਡ ਦੇ ਮਾਲਕ ਡਾਕਟਰ ਭੁਪਿੰਦਰ ਜੀਤ ਸਿੰਘ ਸੂਰੀ ਦੀ ਤਜ਼ਰਬੇਕਾਰ ਡਾਕਟਰਾਂ ਦੀ ਵਲੋਂ ਬਲਾਚੌਰ ਪਬਲਿਕ ਸਕੂਲ  ਗੜ੍ਹਸ਼ੰਕਰ ਰੋਡ ਬਲਾਚੌਰ ਵਿਖੇ ਅੱਖਾਂ ਦਾ ਫ੍ਰੀ  ਚੈਁਕਅਪ ਕੈਪ  ਲਗਾਇਆ ਜਾਵੇਗਾ |  ਇਸ ਕੈਪ ਵਿੱਚ ਸਕੂਲਾਂ ਦੇ ਬੱਚਿਆਂ ਦੀਆਂ ਅੱਖਾਂ  ਚੈਕ ਕੀਤੀਆ ਜਾਣਗੀਆ | ਜ਼ਰੂਰਤਮੰਦਾਂ ਬੱਚਿਆਂ ਨੂੰ  ਫ੍ਰੀ ਦਵਾਈਆ ਦਿੱਤੀਆਂ ਜਾਣਗੀਆਂ ਤੇ ਐਨਕਾਂ ਵੀ ਦਿੱਤੀਆ ਜਾਣਗੀਆਂ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੈਨਸ਼ਨਰ ਐਸੋਸੀਏਸ਼ਨ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਹੋਈ
Next articleਚੋਣ ਕਮਿਸ਼ਨ ਦਾ ਵੱਡਾ ਫੈਸਲਾ: SIR ਦੀ ਆਖਰੀ ਮਿਤੀ ਇੱਕ ਹਫ਼ਤੇ ਲਈ ਵਧਾਈ ਗਈ; ਖਰੜਾ 23 ਦਸੰਬਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ