HOME ਬਲਾਚੌਰ-ਨਵਾਂਸ਼ਹਿਰ ਨੈਸ਼ਨਲ ਹਾਈਵੇ ‘ਤੇ ਪਿੰਡ ਗੜ੍ਹੀ ਕਾਨੂੰਗੋਆਂ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ...

ਬਲਾਚੌਰ-ਨਵਾਂਸ਼ਹਿਰ ਨੈਸ਼ਨਲ ਹਾਈਵੇ ‘ਤੇ ਪਿੰਡ ਗੜ੍ਹੀ ਕਾਨੂੰਗੋਆਂ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ

4
ਬਲਾਚੌਰ   (ਸਮਾਜ ਵੀਕਲੀ)   ਨਵਾਂਸ਼ਹਿਰ ਨੈਸ਼ਨਲ ਹਾਈਵੇ ‘ਤੇ ਪਿੰਡ ਗੜ੍ਹੀ ਕਾਨੂੰਗੋਆਂ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਲਈ ਦਿਖਾਈ ਦੇ ਰਹੇ ਸੀਨੀਅਰ ਆਗੂ ਰਮਨ ਨੰਦ ਲਾਲ ਚੌਧਰੀ, ਚੇਤਨ ਚੌਧਰੀ, ਯਾਦੀ ਚੌਧਰੀ, ਗੁਰਨਾਮ ਸਿੰਘ ਚੌਧਰੀ, ਸੇਵਾ ਮੁਕਤ ਡੀ.ਐਸ.ਪੀ ਸਤਨਾਮ ਸਿੰਘ, ਠੇਕੇਦਾਰ ਚਰਨਜੀਤ ਬਿੱਟੂ ਆਦੋਆਣਾ, ਸਤਨਾਮ ਸਿੰਘ ਸਹੂੰਗੜਾ, ਕਿਸਾਨ ਆਗੂ ਨਿਰਮਲ ਸਿੰਘ ਔਜਲਾ, ਬਹਾਦਰ ਸਿੰਘ ਬੱਬੂ, ਜੋਗਿੰਦਰ ਸਿੰਘ ਅਟਵਾਲ, ਹਜ਼ੂਰਾ ਸਿੰਘ ਪੈਲੀ, ਗੁਰਦੀਪ ਸਿੰਘ ਬਕਾਪੁਰ, ਜਗਜੀਤ ਸ਼ੰਮੀ ਜਲਾਲਪੁਰ, ਸੰਮੀ ਊਧਨਵਾਲ, ਅਸ਼ੋਕ ਚੌਧਰੀ ਤੇ ਹੋਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੇਖਕ ਮਾਸਟਰ ਸੰਜੀਵ ਧਰਮਾਣੀ ਦੀ ਪੁਸਤਕ ” ਅਣਜਾਣ ਰਾਹੀ ” ਲੋਕ ਅਰਪਣ
Next articlePrabh Singh Gill: Advocate Raising Awareness About Youth Safety in Sikh Community