HOME ਬਾਗੋਵਾਲ ਦੇ ਸਾਬਕਾ ਸਰਪੰਚ ਬਾਲ ਕਿਸ਼ਨ ਨੂੰ ਹਜ਼ਾਰਾਂ ਨਮ ਅੱਖਾਂ ਨਾਲ਼ ਦਿੱਤੀ...

ਬਾਗੋਵਾਲ ਦੇ ਸਾਬਕਾ ਸਰਪੰਚ ਬਾਲ ਕਿਸ਼ਨ ਨੂੰ ਹਜ਼ਾਰਾਂ ਨਮ ਅੱਖਾਂ ਨਾਲ਼ ਦਿੱਤੀ ਅੰਤਿਮ ਵਿਦਾਇਗੀ

1
ਪਿੰਡ ਬਾਗੋਵਾਲ ਦੇ ਸ਼ਮਸ਼ਾਨ ਘਾਟ ‘ਚ ਕੀਤਾ ਅੰਤਿਮ ਸਸਕਾਰ, ਚਿਖਾ ਚਿੰਤਾ ਨੂੰ ਅਗਨੀ ਉਨਾਂ ਦੇ ਵੱਡੇ ਪੁੱਤਰ ਵਿਪਨ ਖੇਪੜ ਵਲੋਂ ਦਿੱਤੀ ਗਈ
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )   ਪਿੰਡ ਬਾਗੋਵਾਲ ਦੇ ਬਹੁਤ ਹੀ ਮਿਲਾਪੜੇ ਦੇ ਨਿਮਨ ਸੁਭਾਅ ਦਾ ਮਾਲਕ ਸਾਬਕਾ ਸਰਪੰਚ ਬਾਲ ਕਿਸ਼ਨ ਬਾਗੋਵਾਲ ਦਾ ਸੰਖੇਪ ਬੀਮਾਰੀ ਤੋ ਬਾਦ ਦੇਹਾਂਤ ਹੋ ਗਿਆ | ਜਿਸਦੇ ਨਾਲ ਪਰਿਵਾਰ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਸਬੰਧੀ ਵਿੱਚ ਜਾਣਕਾਰੀ ਦਿੰਦੇ ਹੋਏ  ਰਾਜ ਕੁਮਾਰ ਖੇਪੜ  ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਦਾਖਿਲ ਸਨ | ਇਲਾਜ ਦੇ ਦੌਰਾਨ ਉਨਾ ਦੀ ਮੌਤ ਹੋ ਗਈ |  ਉਹ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ |  ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਪਿਆ  | ਉਨਾ ਦੱਸਿਆ ਅੱਜ  ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਾਗੋਵਾਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ | ਉਨ੍ਹਾਂ ਦੀ ਚਿੰਤਾ ਨੂੰ  ਅਗਨੀ ਉਨਾ ਦੇ ਵੱਡੇ ਪੁੱਤਰ  ਵਿਪਨ  ਖੇਪੜ ਦਿੱਤੀ |   ਅੰਤਿਮ ਸਸਕਾਰ ਮੌਕੇ ਸੁਆਮੀ ਕ੍ਰਿਸ਼ਨਾ ਨੰਦ ਸਤਲੋਕ ਧਾਮ ਰੱਤੇਵਾਲ, ਚੌ: ਅਸ਼ੋਕ ਕਟਾਰੀਆ, ਅਜੇ ਮੰਗੂਪੁਰ, ਧਰਮ ਪਾਲ ਚੇਚੀ, ਜਸਵਿੰਦਰ ਕੁਮਾਰ ਵਿੱਕੀ ਚੌਧਰੀ,ਰਾਮਦਾਸ ਖੇਪੜ, ਲਾਲ ਚੰਦ ਖੇਪੜ, ਓਮਪ੍ਰਕਾਸ਼ ਖੇਪੜ, ਸੰਦੀਪ ਸੋਨੂੰ ਭਾਟੀਆ, ਨੰਬਰਦਾਰ ਸੰਦੀਪ ਨਿੱਘੀ,ਰਾਮਨਾਥ ਸਰਪੰਚ ਬਰੇਤਾ,ਬੰਟੀ ਠੇਕੇਦਾਰ ਖੀਵੇਵਾਲ, ਰੋਸ਼ਨ ਲਾਲ ਸਰਪੰਚ, ਵਾਸਦੇਵ ਭੂੰਬਲਾ ਸਰਪੰਚ ਬਨਾਂ , ਮਾ: ਰਵਿੰਦਰ ਸੂਰਾਪੁਰੀ, ਸੁਰਿੰਦਰ ਸ਼ਿੰਦਾ ਸਰਪੰਚ ਆਦੋਵਾਣਾ , ਮਨਬੀਰ ਸਰਪੰਚ ਨੀਲੇਵਾੜੇ, ਪੰਮੀ ਬਾਗੜੀ ਬਰੇਤਾ, ਸੰਮਤੀ ਮੈਂਬਰ ਪੰਮੀ ਬਰੇਤਾ, ਪ੍ਰਵੀਨ ਚੇਚੀ, ਅਸ਼ੋਕ ਸੈਕਟਰੀ, ਪਵਨ ਸੈਕਟਰੀ, ਬਿਹਾਰੀ ਲਾਲ ਗੋਲੂਮਾਜਰਾ, ਸੁਰਜੀਤ ਕੋਹਲੀ ਮਾਲੇਵਾਲ , ਪਰਮਵੀਰ ਬਾਗੜੀ, ਸ਼ਾਮਾ ਮੈਹਰ, ਬਿੰਦਰ ਸਰਪੰਚ ਗੋਲੂਮਾਜਰਾ,ਸਰਪੰਚ ਨਰੇਸ਼ ਕੁਮਾਰ ਬਜਾੜ ਬਾਗੋਵਾਲ, ਰਾਜ ਕੁਮਾਰ ਬਜਾੜ, ਮਦਨ ਲਾਲ ਵਪਾਰੀ, ਵਿੱਕੀ ਚਾਹਲ, ਰਾਜੇਸ਼ ਲਾਡੀ, ਮਾ: ਅਸ਼ੋਕ ਬਿੱਲੂ, ਸੁਭਾਸ਼ ਕਾਲਾ ਸੂਰਾਪੁਰ, ਯਸ਼ਪਾਲ ਭੂੰਬਲਾ, ਕਾਬਲ ਭੂੰਬਲਾ, ਰੌਸ਼ਨ ਲਾਲ ਭੂੰਬਲਾ, ਪਰਮਾਨੰਦ ਭੂੰਬਲਾ, ਨਰੇਸ਼ ਕੁਮਾਰ ਖੇਪੜ, ਹਰਮੇਸ਼ ਕੁਮਾਰ ਖੇਪੜ, ਅਮਰਜੀਤ ਜੰਡੀ, ਨਰੇਸ਼ ਖੇਪੜ,ਵਿਜੇ ਕੁਮਾਰ ਖੇਪੜ, ਰਵੀ ਕੁਮਾਰ ਖੇਪੜ, ਸ਼ਾਮ ਲਾਲ ,ਸਰਪੰਚ ਪਰਮਜੀਤ ਸਿੰਘ,ਧਰਮਪਾਲ ਕਾਠਗੜ੍ਹ, ਸ਼ੱਮੀ ਪ੍ਰਧਾਨ ਬਾਗੋਵਾਲ, ਮਾਸਟਰ ਮਹਿੰਦਰ ਪਾਲ,ਦਲਜੀਤ ਸਿੰਘ ਟਕਾਰਲਾ, ਨਰਿੰਦਰ ਕੁਮਾਰ ਬਜਾੜ, ਸਖਦੇਵ ਖੇਪੜ , ਰਾਮਪਾਲ ਚੇਚੀ ‘ਕਪਿਲ ਕਸਾਣਾ ਮਾਲੇਵਾਲ, ਚੋਧਰੀ ਮਹਾਂਵੀਰ ਚਾਹਲਾਂ,ਹਨੀ ਜੋਗੇਵਾਲ, ਸ਼ੰਦੇਸ਼ ਕਟਾਰੀਆ,ਚੋਧਰੀ ਦਾ ਖੇਪੜ, ਮੋਹਨਲਾਲ ਸੰਧੂ, ਦੇਸ ਰਾਜ ਹੱਕਲਾ, ਲਾਡੀ ਸ਼ਰਮਾ ਕਾਠਗੜ੍ਹ ਸਮੇਤ ਇਲਾਕੇ ਭਰ ਤੋਂ ਪੰਚ, ਸਰਪੰਚ ਅਤੇ ਪਤਵੰਤਿਆਂ ਸਮੇਤ ਪਿੰਡ ਵਾਸੀ ਤੇ ਰਿਸ਼ਤੇਦਾਰ ਵੱਡੀ ਵਿਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ 207 ਮਰੀਜ਼ਾਂ ਨੇ ਲਾਭ ਲਿਆ*
Next article*ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਲਦ ਦੇਵੇ “ਆਪ ਸਰਕਾਰ”- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*