ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਪਰਾ ਵਿਖੇ ਪਹਿਲਾ ਪੈਦਲ 13 ਅਪ੍ਰੈਲ ਨੂੰ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵੇਰੇ 11 ਵਜੇ ਕੱਢਿਆ ਜਾ ਰਿਹਾ ਹੈ | ਉਕਤ ਪੈਦਲ ਮਾਰਚ ਭਗਵਾਨ ਵਾਲਮਿਕ ਜੀ ਮੰਦਿਰ ਅੱਪਰਾ, ਐੱਮ. ਜੀ. ਆਰੀਆ ਸਕੂਲ, ਆਜ਼ਾਦ ਗੇਟ, ਮਾਤਾ ਰਾਣੀ ਮੰਦਿਰ ਚੌਂਕ ਤੋਂ ਹੁੰਦਾ ਹੋਇਆ ਸਮਰਾੜੀ ਚੌਂਕ ਵਿਖੇ ਸਮਾਪਤ ਹੋਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj