ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਬਹੁਜਨ ਸਮਾਜ ਨੂੰ ਜੀਣਾਂ ਸਿਖਾਇਆ -ਅਸੋਕ ਸੰਧੂ ਬਸਪਾ ਆਗੂ।

 ਫਗਵਾੜਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ 13 ਅਪ੍ਰੈਲ ਨੂੰ ਹਰੀਆਬਾਦ ਫਗਵਾੜਾ ਵਿਖੇ ਆਪਣੇ ਸਿਖੇਪ ਭਾਸ਼ਣ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਤੇ ਹਰੀਆਬਾਦ ਫਗਵਾੜਾ ਵਿਖੇ ਬਹੁਜਨ ਸਮਾਜ ਨੂੰ ਜੀਣਾਂ ਸਿਖਾ ਗਏ ਹਨ, ਨਹੀਂ ਤਾਂ ਇਨ੍ਹਾਂ ਕੋਲੋਂ ਸਭ ਹੱਕ ਖੋਹ ਕੇ ਮਨੂਵਾਦੀ ਆਪ ਐਸ ਕਰਦੇ ਸਨ ਉਨ੍ਹਾਂ ਦੀ ਮਨ ਮਰਜ਼ੀ ਚੱਲਦੀ ਸੀ ਉਨ੍ਹਾਂ ਦਾ ਕਿਹਾ ਹੋਇਆ ਰੱਬ ਨਾਲੋਂ ਵੀ ਉੱਪਰ ਸੀ ਉਹ ਜ਼ੋ ਕਹਿੰਦੇ ਸਨ ਬਹੁਜਨ ਸਮਾਜ ਦੇ ਲੋਕ ਆਪਣੇ ਪਿਛਲੇ ਕਰਮਾਂ ਦਾ ਫਲ ਦੱਸਦੇ ਸਨ।ਪਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਉਨ੍ਹਾਂ ਦੀ ਕਾਰ ਛਤਾਨੀ ਨੂੰ ਸਮਝ ਗਏ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੰਨੂੰ ਸਿਮਰਤੀ ਨੂੰ ਜਲਾਇਆ। ਫਿਰ ਜਾਂ ਕਿ ਸਭ ਲੋਕਾਂ ਨੂੰ ਬਰਾਬਰਤਾ ਵਾਲਾ ਸੰਵਿਧਾਨ ਬਣਾਕੇ ਦਿੱਤਾ। ਇਸ ਗੱਲਬਾਤ ਅਸ਼ੋਕ ਸੰਧੂ ਬਸਪਾ ਆਗੂ ਨੇ ਕਹੀ। ਉਨ੍ਹਾਂ ਦੇ ਨਾਲ ਲੇਖ ਰਾਜ ਜਮਾਲਪੁਰੀ ਜਰਨਲ ਸਕੱਤਰ ਬਸਪਾ, ਚਿਰੰਜੀ ਲਾਲ ਐਮ ਸੀ ਪ੍ਰਧਾਨ ਬਸਪਾ ਫਗਵਾੜਾ, ਅਮਨਦੀਪ ਕੌਰ ਐਮ ਸੀ ਅਤੇ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਹੀਉਂ ਵਿਖੇ ਸ਼ਹੀਦ ਭਗਤ ਸਿੰਘ ਸੁਪੋਰਟਸ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਜੋਸ਼ ਓ ਖਰੋਸ਼ ਨਾਲ਼ ਸ਼ੁਰੂ
Next articleਗੀਤ ( ਮਿਸ਼ਨ ਫੈਲਾਉਣਾ ਏ ) ਦੀ ਰਿਕਾਰਡਿੰਗ ਹੋਈ ਮੁਕੰਮਲ