ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕਸ਼ਮੀਰ ਭੁੱਟਾ ਜਰਮਨੀ ਵਲੋ ਬਾਬਾ ਸਾਹਿਬ ਡਾ. ਭੀਮ ਰਾਓ ਜੀ ਦਾ 68 ਵਾ ਪ੍ਰੀ ਨਿਰਮਾਣ ਦਿਵਸ ਮਹੱਲਾਂ ਨਈ ਆਬਾਦੀ ਦੇ ਗੁਰੂ ਰਵਿਦਾਸ ਗੁਰਦੁਆਰੇ ਵਿਚ 150 ਬੱਚਿਆ ਨੂੰ ਸਟੇਸ਼ਨਰੀ ਸਾਮਾਨ ਦੇ ਕੇ ਮਨਾਇਆ ਗਿਆ| ਜਿਸ ਵਿੱਚ ਮੁੱਖ ਮਹਿਮਾਨ – ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਅਤੇ ਸਬ ਇੰਸਪੈਕਟਰ ਪਰਵੀਨ ਸਿੰਘ ਅਤੇ ਇਸ ਮੌਕੇ ਪ੍ਰਧਾਨ ਨਿੱਕੂ ਰਾਮ ਜਨਾਗਲ,ਡਾ ਕਮਲ ਲਾਲ MC, ਦਰਸ਼ਨ ਲਾਲ ਕੈਂਥ, ਮਨਜੀਤ ਰਾਜੂ,ਸੰਦੀਪ ਸਿੰਘ ਕਲੇਰ,ਯੋਗਰਾਜ,ਸਤੀਸ਼ ਕੁਮਾਰ,ਹੀਰਾ ਜੱਖੂ,ਰਾਜ ਕੁਮਾਰ,ਰਾਮ ਕਿਸ਼ਨ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly