ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀਨਿਰਵਾਣ ਦਿਵਸ ਬੱਸ ਅੱਡੇ ਗੁਣਾਚੌਰ ਪ੍ਰਸਿੱਧ ਵੇਟ ਲਿਫਟਿੰਗ ਕੋਚ ਜਗਦੀਸ਼ ਕੁਮਾਰ ਦੇ ਦਫ਼ਤਰ ਮਨਾਇਆ ਗਿਆ, ਸਭ ਨੇ ਬਾਵਾ ਸਾਹਿਬ ਜੀ ਫੋਟੋ ਤੇ ਫੁੱਲਾਂ ਦੀ ਵਰਖਾ ਕਰ ਆਪਣੇ ਰਹਿਬਰ ਨੂੰ ਯਾਦ ਕੀਤਾ, ਇਸ ਸਮੇਂ ਹਾਜ਼ਰ ਸਨ, ਖੁਸ਼ੀ ਰਾਮ ਜੀ,ਦੇਵ ਰਾਜ, ਸਾਬਕਾ ਸਰਪੰਚ ਝਿੰਗੜਾਂ ਨਿਰਮਲ ਸਿੰਘ, ਇੰਦਰਜੀਤ ਖੁਰਾਣਾ,ਪੰਚ ਰਾਜਵਿੰਦਰ,ਪੰਚ ਗੁਰਦੇਵ ਰਾਮ, ਕੁਲਦੀਪ ਕੁਮਾਰ,ਲੇਖ ਰਾਜ, ਰਮੇਸ਼ ਕੁਮਾਰ, ਸੁਖਵਿੰਦਰ ਸੁੱਖਾ, ਸੁਰੇਸ਼ ਕੁਮਾਰ,ਨਿੰਦਰ,ਲਾਡੀ ਡਰਾਈਵਰ ਅਤੇ ਹੋਰ ਸਾਥੀ ਮਜੂਦ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly