ਬਜ਼ਾਰ ਵਿੱਚ ਬਾਬਾ ਨਾਨਕ

(ਸਮਾਜ ਵੀਕਲੀ)
ਮੈਂ ਬਾਜ਼ਾਰ ਵਿੱਚ ਗਿਆ
ਉੱਥੇ ਬਾਬਾ ਨਾਨਕ ਦੇਖਿਆ
ਗੁਰੂ ਨਾਨਕ ਮੈਡੀਕਲ ਸਟੋਰ
ਗੁਰੂ ਨਾਨਕ ਹਸਪਤਾਲ
ਗੁਰੂ ਨਾਨਕ ਹਾਲ
ਗੁਰੂ ਨਾਨਕ ਪਬਲਿਕ ਸਕੂਲ
ਨਾਨਕ ਬਿਲਡਿੰਗ ਮਟੀਰੀਅਲ ਸਟੋਰ
ਗੁਰੂ ਨਾਨਕ ਕਰਿਆਨਾ
ਗੁਰੂ ਨਾਨਕ ਪੀਜ਼ਾ
ਗੁਰੂ ਨਾਨਕ ਢਾਬਾ
ਗੁਰੂ ਨਾਨਕ ਸਵੀਟਸ
ਗੁਰੂ ਨਾਨਕ ਬੇਕਰੀ
ਗੁਰੂ ਨਾਨਕ ਕਲਾਥ ਹਾਊਸ
ਗੁਰੂ ਨਾਨਕ ਸੈਨਟਰੀ
ਗੁਰੂ ਨਾਨਕ ਹੈ ਨਰਸਰੀ
ਗੁਰੂ ਨਾਨਕ ਪੀ ਸੀ ਓ
ਗੁਰੂ ਨਾਨਕ ਸਬਜੀ ਫਰੂਟ
ਗੁਰੂ ਨਾਨਕ ਬਟੀਕ
ਗੁਰੂ ਨਾਨਕ ਸਾਈਕਲ ਸਟੈਂਡ
ਗੁਰੂ ਨਾਨਕ ਟਰੱਕ
ਗੁਰੂ ਨਾਨਕ ਬੱਸ
ਗੁਰੂ ਨਾਨਕ ਟਾਇਰ
ਗੁਰੂ ਨਾਨਕ ਫਾਇਰ
ਗੁਰੂ ਨਾਨਕ ਕਾਰ ਬਾਜ਼ਾਰ
ਗੁਰੂ ਨਾਨਕ ਹਾਰ ਸ਼ਿੰਗਾਰ
ਗੁਰੂ ਨਾਨਕ ਮੋਬਾਈਲ
ਗੁਰੂ ਨਾਨਕ ਆਇਲ
ਵੈਸਟਨ ਯੂਨੀਅਨ ਬਾਬਾ
ਬਾਬੇ ਦੇ ਨਾਂ ਤੇ ਢਾਬਾ
ਗੁਰੂ ਨਾਨਕ ਵੈਲਡਿੰਗ
ਗੁਰੂ ਨਾਨਕ ਕੈਟ ਰਿੰਗ
ਗੁਰੂ ਨਾਨਕ ਰਿਪੇਅਰ
ਨਾਨਕ ਸਪੇਅਰ
ਗੁਰੂ ਨਾਨਕ ਇਲੈਕਟਰੀਸ਼ਨ
ਗੁਰੂ ਨਾਨਕ ਮਜੀਸ਼ੀਅਨ
ਗੁਰੂ ਨਾਨਕ ਸਟੋਰ
ਗੁਰੂ ਨਾਨਕ ਦੇਸੀ ਘਿਓ
ਗੁਰੂ ਨਾਨਕ ਡਾਇਰੀ
ਗੁਰੂ ਨਾਨਕ ਬੁੱਕ ਸਟਾਲ
ਗੁਰੂ ਨਾਨਕ ਮੱਕੈਨੀਕਲ
ਗੁਰੂ ਨਾਨਕ ਐਗਰੀਕਲ
ਗੁਰੂ ਨਾਨਕ ਟਰੈਵਲ
ਗੁਰੂ ਨਾਨਕ ਜਵੈਲਰ
ਪਿਓਰ ਗੁਰੂ ਨਾਨਕ ਦੀ ਹੱਟ
ਹਰ ਪਾਸੇ ਬਾਬੇ ਨਾਨਕ ਦੀ ਰੱਟ
ਬਲਬੀਰ ਸਿੰਘ ਬੱਬੀ
Previous articleਗੁਰੂ ਨਾਨਕ ਦੇਵ ਜੀ ਧਰਮ ਦੇ ਗੁਰੂ ਨਹੀਂ, ਜਗਤ ਗੁਰੂ ਸਨ– ਸੁਖਵਿੰਦਰ ਸਿੰਘ ਦੁਹੇਲਾ
Next articleਗੁਰੂ ਨਾਨਕ ਜੀ ਦੀ ਸਿੱਖਿਆ ਸਰਲ ਤੇ ਸੌਖੀ।