ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਹਿੱਸੇ ਆਏ ‘ 10 ਸਟੇਟ ਅਵਾਰਡ’ :- ਸੁਖਵੀਰ ਸਿੰਘ ਜਰਨਲ ਸਕੱਤਰ

ਫ਼ਰੀਦਕੋਟ (ਸਮਾਜ ਵੀਕਲੀ) ਪਟਿਆਲਾ ਦੇ ਪਾਲਮ ਕੋਰਟ ਪੈਲੇਸ ਵਿਖੇ ਰਾਜ ਪੱਧਰੀ ਹੋਏ ਸਮਾਗਮ ਵਿਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ 100ਵਾਰ ਖੂਨਦਾਨ ਕਰ ਚੁੱਕੇ , ਅਸ਼ੋਕ ਭਟਨਾਗਰ ਫ਼ਰੀਦਕੋਟ, ਡਾਂ.ਬਲਜੀਤ ਸ਼ਰਮਾਂ, ਸਤਨਾਮ ਸਿੰਘ ਮੰਗੇੜਾ ਢਿੱਲਵਾਂ ਕਲਾਂ, ਸ਼ਿਵਨਾਥ ਦਰਦੀ ਫ਼ਰੀਦਕੋਟ, ਜਿਆਦਾ ਵਾਰ ਸੈਲ ਦਿੱਤੇ ਜਾਣ ਤੇ ਸਤਵਿੰਦਰ ਸਿੰਘ ਫ਼ਰੀਦਕੋਟ, ਜਸਵਿੰਦਰ ਸਿੰਘ ਫਿੱਡੇ ਕਲਾਂ, 20 ਵਾਰ ਵੱਧ ਵਾਰ ਖੂਨਦਾਨ ਕਰਨ ਤੇ ਅਮਨਦੀਪ ਕੌਰ ਹੱਸਣ ਭੱਟੀ , ਹਰਪ੍ਰੀਤ ਕੌਰ ਪੰਜਾਬ ਪੁਲਿਸ ਫ਼ਰੀਦਕੋਟ, ਵਿਸ਼ੇਸ਼ ਤੌਰ ਤੇ ਸੁਸਾਇਟੀ ਲਗਾਤਾਰ ਸੇਵਾ ਨਿਭਾ ਰਹੇ, ਅਪੰਗ ਕੁਲਵੰਤ ਸਿੰਘ ਢਿੱਲਵਾਂ ਕਲਾਂ ਨੂੰ ਅਤੇ ਸੁਸਾਇਟੀ ਤੀਜੇ ਸਥਾਨ ਤੇ ਆਉਣ ਤੇ ਸਤਿਕਾਰਿਤ ਹਸਤੀਆਂ ਅਤੇ ਸੁਸਾਇਟੀ ਨੂੰ ‘ਰਾਜ ਪੁਰਸਕਾਰ’ ਨਿਮਰਤਾ ਸਹਿਤ ਭੇਂਟ ਕੀਤੇ ਗਏ।
   ਇਹ ਖੁਸ਼ੀ ਪ੍ਰੈਸ ਨਾਲ ਸੁਸਾਇਟੀ ਦੇ ਜਰਨਲ ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ ਜੀ ਸਾਂਝੀ ਕਰਦਿਆ ਕਿਹਾ ਆਉਣ ਵਾਲੇ ਸਮੇ ‘ਚ, ਸਾਡੀ ਸੁਸਾਇਟੀ ਪਹਿਲੇ ਦਰਜੇ ਆਵੇਗੀ। ਜਿਸ ਵਿਚ ਅਣਥੱਕ ਮਿਹਨਤ ਕਰਨ ਵਾਲੇ ਨੌਜਵਾਨਾਂ ਦਾ ਯੋਗਦਾਨ ਹੋਵੇਗਾ।
  ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ , ਪ੍ਰੈਸ ਸਕੱਤਰ ਸ਼ਿਵਨਾਥ ਫ਼ਰੀਦਕੋਟ ਦਰਦੀ,ਸਹਾਇਕ ਮਨੇਜਰ ਦਲਜੀਤ ਡੱਲੇਵਾਲਾ, ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ ਗੋਲੇਵਾਲਾ ਪ੍ਰਧਾਨ ਸਹਾਰਾ ਅਸ਼ੋਕ ਭਟਨਾਗਰ ਫਰੀਦਕੋਟ, ਪ੍ਰੋਫੈਸਰ ਬਰਜਿੰਦਰਾ ਕਾਲਜ ਭੁਪਿੰਦਰ ਸਿੰਘ ,ਪ੍ਰੋਫੈਸਰ ਅੰਸ਼ੂ , ਪ੍ਰੋਫੈਸਰ ਜੋਸ਼ੀ , ਨੈਤਿਕ ਮੋਂਗਾ ,ਕਰਨ,ਨੂਰੀ ਫਰੀਦਕੋਟ,ਜੈਦੀਪ ਨਵਾਂ ਕਿਲਾ,ਅਮਨ ਨਵਾਂ ਕਿਲਾ,ਅਮ੍ਰਿਤ ਮਚਾਕੀ, ,ਮੋਹਿਤ ਗਹਿਰਾ, ਹਰਜੀਤ ਮਾਸਟਰ ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮਨੇਜਰ ਜੱਸੀ ਥਾੜਾ,ਸੁਖਮਨ ਥਾੜਾ, ਹਰਮਨ ਢਿੱਲਵਾਂ,ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ, ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸ਼ਰਮਾ ਫ਼ਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ, ਹਰਪ੍ਰੀਤ ਢਿਲਵਾਂ,ਸਾਹਿਲ ਢਿਲਵਾਂ ਕਲਾਂ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article❣️ ਕੰਜਕਾਂ ❣️
Next articleਕੰਜਕਾਂ ਬਿਠਾਉਣੀਆਂ —