ਅਜ਼ਾਦ ਕਬੱਡੀ ਕਲੱਬ ਸ਼ਕਰਪੁਰ ਵਲੋਂ ਤੀਸਰਾ ਕਬੱਡੀ ਕੱਪ ਸ਼ਕਰਪੁਰ ਜਲੰਧਰ ਵਿਖੇ : ਬਿੰਦਾ ਮਾਨ ਕੈਨੇਡਾ ਕਬੱਡੀ ਪ੍ਰਮੋਟਰ ਅਤੇ ਰਾਣਾ ਬਲਾਚੌਰ ।

ਜਲੰਧਰ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-  ਬਿੰਦਾ ਮਾਨ ਕੈਨੇਡਾ ਕਬੱਡੀ ਪ੍ਰਮੋਟਰ , ਅਤੇ ਰਾਣਾ ਬਲਾਚੌਰ, ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਫਰਿਆਦ ਅਲੀ , ਮਲੋਕ ਅਲੀ ,ਅਤੇ ਸ਼ਹਿਜਾਦ ਅਲੀ ,ਦਾ ਅਜ਼ਾਦ ਕਬੱਡੀ ਕਲੱਬ ਸ਼ਕਰਪੁਰ ਵਲੋਂ ਤੀਸਰਾ ਕਬੱਡੀ ਕੱਪ ਮਿਤੀ 14 ਜਨਵਰੀ ਨੂੰ ਪਿੰਡ ਸ਼ਕਾਰਪੁਰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ l ਇਸ ਕਬੱਡੀ ਕੱਪ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 1,50,000 ਰੁਪਏ ਅਤੇ ਦੂਸਰਾ ਸਥਾਨ ਹਾਸਿਲ ਕਰਨ ਵਾਲੇ ਨੂੰ 1,00,000 ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਜਾਫੀ ਨੂੰ ਸਰਪ੍ਰਾਇਜ਼ ਦਿੱਤਾ ਜਾਵੇਗਾ। ਇਸ ਕਬੱਡੀ ਕਪ ਵਿੱਚ ਕਬੱਡੀ ਆਲ ਓਪਨ ਟੀਮਾਂ ਹਿੱਸਾ ਲੈਣਗੀਆ ਅਤੇ ਆਪਣੇ ਬਲ ਦਾ ਪ੍ਰਦਸ਼ਨ ਕਰਨਗੀਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
Next articleਲੋਹੜੀ