ਆਸਟਰੇਲੀਆ ਨੇ ਵੀ ਟਿਕਟੌਕ ਦੀ ਵਰਤੋਂ ’ਤੇ ਪਾਬੰਦੀ ਲਗਾਈ

ਕੈਨਬਰਾ (ਸਮਾਜ ਵੀਕਲੀ): ਆਸਟਰੇਲੀਆ ਨੇ ਆਖਰਕਾਰ ਚੀਨ ਦੀ ਵੀਡੀਓ ਐਪ ਟਿਕਟੌਕ ਦੀ ਸਰਕਾਰੀ ਉਪਕਰਨਾਂ ’ਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਇਹ ਸਰਕਾਰੀ ਉਪਕਰਣਾਂ ‘ਤੇ ਟਿੱਕਟੌਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਨਿਊਜ਼ੀਲੈਂਡ ਦੇ ਅਖੌਤੀ ‘ਫਾਈਵ ਆਈਜ਼’ ਖੁਫੀਆ ਗਠਜੋੜ ਦਾ ਆਖਰੀ ਦੇਸ਼ ਬਣ ਗਿਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਬੀਆਈ ਸੱਚ ਤੇ ਨਿਆਂ ਦੇ ਬਰਾਂਡ ਵਜੋਂ ਉੱਭਰੀ: ਮੋਦੀ
Next articleਮਾਣਹਾਨੀ ਕੇਸ: ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲੀ