ਲੋਕਾਂ ਘੇਰ ਕੇ ਸਵਾਲ ਪੁੱਛਣੇਂ

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਕਹਿੰਦੇ ਚੋਣ ਜਾਬਤਾ ਲਾਗੂ ਹੋ ਗਿਆ ,
ਆਸ ਜਾਗ ਪਈ ਵੋਟਾਂ ਦੀ .
ਹੋਊ ਆਸ ਕਈਆਂ ਨੂੰ ਨਸ਼ਿਆਂ ਦੀ ,
ਕਈਆਂ ਨੂੰ ਗੁਲਾਬੀ ਨੋਟਾਂ ਦੀ .
ਲੋਕ ਸਿੱਖ ਕੇ ਆਏ ਅੰਦੋਲਨ ‘ਚੋਂ ,
ਕੀਹਨੂੰ ਕਿਵੇਂ ਘੇਰਨੈਂ ਪਿੰਡਾਂ ਵਿੱਚ :
ਪਊ ਕੀਮਤ ਕਈਆਂ ਦੇ ਕੰਮਾਂ ਦੀ ,
ਪੋਲ ਖੁੱਲ੍ ਜੂ ਕਈਆਂ ਦੀਆਂ ਖੋਟਾਂ ਦੀ .

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਘਰਾਂ ‘ਚ ਇਨਕ਼ਲਾਬ”
Next articleਆਧਾਰ ਕਾਰਡ ਬਣਵਾਉਣ ਤੇ ਹੋਰ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਚੁੱਕਿਐ 78 ਸਾਲਾਂ ਬਜ਼ੁਰਗ