ਅਰੁੰਧਤੀ ਰਾਏ ਅਤੇ ਪ੍ਰੋ: ਸ਼ੌਕਤ ਹੁਸੈਨ ‘ਤੇ ਦਰਜ ਮੁਕਦਮਿਆਂ ਦਾ ਵਿਰੋਧ

ਅਰੁੰਧਤੀ ਰਾਏ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)- ਤਰਕਸ਼ੀਲ (ਰੈਸਨਲਿਸਟ) ਸੁਸਾਇਟੀ ਕੈਨੇਡਾ ਪਾਸ ਯਾਦਗਾਰੀ ਟਰੱਸਟ ਕੈਨੇਡਾ,ਪ੍ਰੈਗਰੈਸ਼ਿਵ ਕਲਚਰ ਐਸੋ:ਕਲੈਗਰੀ,ਪੰਜਾਬੀ ਸਹਿਤ ਅਤੇ ਸਭਿਆਚਾਰਕ ਐਸੋ: ਵਿੰਨੀਪੈਗ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਿੰਨੀਪੈਗ, ਪੰਜਾਬੀ ਸ਼ਹਿਤ ਸਭਾ ਟੋਰਾਂਟੋ,ਈਸਟ ਇੰਡੀਅਨ ਡਿਫੈਸ ਕਮੇਟੀ ਵੈਨਕੂਵਰ, ਵਿਨੀਪੈਗ ਪੰਜਾਬੀ ਲੇਖਕ ਵਿਚਾਰ ਮੰਚ ਵੈਨਕੂਵਰ,ਪੰਜਾਬੀ ਸਾਹਿਤ ਸਭਾ ਟਰਾਂਟੋ ਈਸਟ ਇੰਡੀਅਨ ਡਿਫੈਸ ਕਮੇਟੀ ਵੈਨਕੂਵਰ,ਪੰਜਾਬੀ ਕਲਮਾ ਦਾ ਕਾਫਲਾ ਬਰੈਪਟਨ,ਦਸਤੂਰ ਪੰਜਾਬੀ ਫਾਉਂਡੇਸ਼ਨ ਸਰੀ ਆਦਿ ਸਮੇਤ ਕੁਝ ਹੋਰ ਪ੍ਰਮੁੱਖ ਸੁਸਾਇਟੀਆਂ ਸਭਾਵਾਂ ਵੱਲੋਂ ਜਾਰੀ ਕੀਤੇ ਇਕ ਸਾਂਝੇ ਪ੍ਰੈਸ ਨੋਟ ਰਾਹੀਂ ਭਾਰਤ ਦੀ ਮੋਦੀ ਸਰਕਾਰ ਵਲੋਂ ਅਰੰਧੀ ਰਾਏ ਅਤੇ ਪ੍ਰੋ: ਸੌਕਤ ਹੁਸੈਨ ‘ਤੇ ਦਰਜ ਕੀਤੇ ਗਏ ਮੁਕਦਮਿਆਂ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਇਹ ਜਾਣਕਾਰੀ ਡਾ ਜਗਤਾਰ ਧਜਲ ਵੱਲੋਂ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈਬੋਰੇਟਰੀਆਂ ਦਾ ਉਦਘਾਟਨ ਕਰਨਗੇ ਡਾ. ਐਸ.ਪੀ. ਸਿੰਘ ਓਬਰਾਏ
Next articleਕਾਮਾਗਾਟਾਮਾਰੂ ਮੈਮੋਰੀਅਲ ਸਮਾਰਕ ‘ਤੇ ਸਮਾਗਮ 21 ਜੁਲਾਈ ਨੂੰ ਹੋਵੇਗਾ