ਬਹੁਜਨ ਸਮਾਜ ਦਾ ਕੋਈ ਵੀ ਲੜਕੀਆਂ ਅਤੇ ਲੜਕੇ ਅਫ਼ਸਰ ਬਣਨਾ ਚਾਹੁੰਦਾ ਹੋਵੇ ਤਾਂ ਮੈਂ ਆਰਥਿਕ ਮੱਦਦ ਲਈ ਤਿਆਰ ਹਾਂ –ਪ੍ਰੀਆ ਅੰਬੇਡਕਰ

ਪ੍ਰੀਆ ਅੰਬੇਡਕਰ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਂ ਇਕ NRI ਵਜੋਂ ਬਹੁਜਨ ਸਮਾਜ ਦੇ ਜਿਹੜੇ ਮੁੰਡੇ ਕੁੜੀਆਂ ਅਫ਼ਸਰ ਬਣਨਾ ਚਾਹੁੰਦੇ ਹਨ, ਓਹਨਾ ਨੂੰ ਪੜਾਈ ਚ ਆਰਥਿਕ ਸਹਿਯੋਗ ਕਰਾਂਗੀ, ਤੇਂ ਸਾਰੀ ਉਮਰ ਕਰਦੀ ਰਹਾਂਗੀ l ਬਾਕੀ ਦੇ NRI ਆਪੋ ਆਪਣੇ ਹਿਸੇ ਦੀ ਜਿੰਮੇਦਾਰੀ ਸੰਭਾਲ ਲੈਣ ਕੇ ਓਹਨਾ ਨੇ ਕਿਨ੍ਹਾ ਮੁਦਿਆਂ ਤੇਂ ਕੰਮ ਕਰਨਾ ਹੈ, ਤੇਂ ਕਿਧਰ ਓਹਨਾ ਦੀ ਵਧੇਰੇ ਸਹਿਯੋਗ ਕਰਨ ਦੀ ਜਰੂਰਤ ਹੈ l
ਕੋਈ ਵੀ ਬੱਚਾ, ਨੌਜਵਾਨ ਮੁੰਡੇ ਕੁੜੀਆਂ ਪੈਸਿਆਂ ਦੇ ਦੁਖੋ ਪੜਾਈ ਨਾ ਛੱਡਣ, ਜਿਹੜੇ ਮੁੰਡੇ ਕੁੜੀਆਂ ਅਫ਼ਸਰ ਬਣਨਾ ਚਾਹੁੰਦੇ ਹਨ, ਉਹ ਮੈਨੂੰ text ਕਰਕੇ ਦੱਸੋ ਕੇ ਮੈਂ ਓਹਨਾ ਨੂੰ ਓਹਨਾ ਦੀ ਮੰਜ਼ਿਲ ਤਕ ਪਹੁੰਚਾਉਣ ਚ ਕਿਦਾ ਮਦਦ ਕਰ ਸਕਦੀ ਹਾਂ l
ਧੰਨਵਾਦ
✍ਪ੍ਰਿਆ ਅੰਬੇਦਕਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleराष्ट्रीय ओबीसी दिवस पर मंडल कमीशन और जाति जनगणना पर गोसाईं बाज़ार, आज़मगढ़ में गोष्ठी हुई
Next articleਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ