ਸਲਾਨਾ ਜੋੜ ਮੇਲਾ ਦਰਬਾਰ ਬਾਬਾ ਪੀਰ ਗਾਇਬ ਗਾਜ਼ੀ ਜੀ ਮੁੱਖ ਸੇਵਾਦਾਰ ਰਕੇਸ਼ ਕੁਮਾਰ ਬਾਬਾ ਕੇਸ਼ਾ ਜੀ 

ਸ਼ਹਿਰ ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿੱਚ ਕਰਵਾਇਆ ਗਿਆ ਸਲਾਨਾ ਜੋੜ ਮੇਲਾ ਅਤੇ ਮੇਲੇ ਵਿੱਚ ਮੁੱਖ ਤੌਰ ਤੇ ਬੁਲਾਇਆ ਗਿਆ ਪੰਜਾਬ ਦੀ ਸੁਪਰਹਿੱਟ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਮਮਤਾ ਮਹਿਰਾ। ਸੂਫੀ ਗਾਇਕ ਸਾਹਿਲ ਚੌਹਾਨ ਤੇ ਉਸਤਾਦ ਜਨਾਬ ਹਰਭਜਨ ਚੌਹਾਨ ਜੀ, ਗਾਇਕ ਬਲਵੀਰ ਸ਼ੇਰਪੁਰੀ, ਕੋਮਲਪ੍ਰੀਤ ਹੰਸ ਅਤੇ ਕੁਲਜੀਤ ਬਾਈ, ਮੰਗੀ ਹੰਸ, ਸਟੇਜ ਸਕੱਤਰ ਰਮੇਸ਼ ਘਈ ਅਤੇ ਆਰਤੀ ਅਨਮੋਲ ਚੰਡੀਗੜ੍ਹ। ਮੇਲੇ ਵਿੱਚ ਪਹੁੰਚੇ ਮੁੱਖ ਮਹਿਮਾਨ ਕਲਾਕਾਰਾਂ ਨੂੰ ਸਨਮਾਨ ਕਰਦੇ ਸਮੇਂ ਬਾਬਾ ਸ਼ਿੰਗਾਰਾ ਜੀ, ਬਾਬਾ ਗੁਰਦੀਪ ਸਿੰਘ ਜੀ,  ਝਾਂਜਰਾਂ ਵਾਲੀ ਸਰਕਾਰ। ਮੇਲੇ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਕੁਲਫੀ ਦਾ ਲੰਗਰ ਲਾਇਆ ਗਿਆ।ਮੇਲੇ ਵਿੱਚ ਪਹੁੰਚੇ ਹੋਏ ਪੱਤਰਕਾਰਾਂ ਦਾ ਬਾਬਾ ਰਕੇਸ਼ ਕੁਮਾਰ ਕੇਸ਼ਾ ਜੀ ਵੱਲੋਂ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ਯੁਵਾ ਮੋਰਚਾ ਨੇ ਕੱਢੀ ਤਿਰੰਗਾ ਯਾਤਰਾ,ਲੋਕਾਂ ਨੂੰ ਕੀਤੀ ਹਰ ਘਰ ਤਿਰੰਗਾ ਅਭਿਆਨ ਨੂੰ ਸਫਲ ਬਣਾਉਣ ਦੀ ਅਪੀਲ  
Next articleਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਹੋਇਆ ਸਨਮਾਨ ਸਮਾਗਮ