ਵਿਸ਼ਲੇਸ਼ਣ ਕਰੋ ਹੁਣ ਤਾਂਈ ਕੀ ਸਿੱਖਿਆ, ਹਰ ਸਾਲ ਪੁਰਬ ਮਨਾਉਂਦੇ ਹੋ

ਕੰਵਲਜੀਤ ਕੌਰ
 (ਸਮਾਜ ਵੀਕਲੀ)
ਕੁਦਰਤ ਦੇ ਸਭ ਬੰਦੇ ਇਹ ਮਨ ਵਿੱਚ ਸੋਚ ਆਈ ?
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਕੀ ਕੀਤਾ?
ਕਿਹਨੇ ਕਿਹਨੇ ਸੱਚਾ ਸੌਦਾ ਕੀਤਾ ?
ਕਿਹਨੇ ਕਿਹਨੇ ਮਲਕ ਭਾਗੋ ਦੀ ਵਡਿਆਈ ਨਹੀਂ ਕੀਤੀ ?
ਕਿਸ ਨੇ ਭਾਈ ਲਾਲੋ ਵਰਗੇ ਬੰਦਿਆਂ ਦੇ ਘਰ ਲੰਗਰ ਨਹੀਂ ਛਕਿਆ ?
ਕਿੰਨਿਆਂ ਨੇ ਕਿਰਤ ਦੀ ਕਮਾਈ ਵਿੱਚੋਂ ਦਸਵੰਧ ਦਿੱਤੀ ?
ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ
 ਕਿਹਨੇ ਕਿਹਨੇ ਔਰਤ ਜਾਤ ਦੀ ਇੱਜ਼ਤ ਕੀਤੀ?
ਇਹ ਤਾਂ ਕੁਝ ਕੁ ਸਵਾਲ ਨੇ ਤੇ ਹੁਣ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਹੁਣ ਤਾਂਈ ਸਿੱਖਿਆ?
ਕੀ ਬਸ ਇਹ ਪਤਾ ਹੈ ਕਿ ਲੰਗਰ ਛੱਕ ਕੇ ਆਉਣਾ ਹੈ, ਇੰਨੀ ਸੋਚ ਨਾਲ ਹੀ ਗੁਰਦੁਆਰਾ ਸਾਹਿਬ ਜਾਂਦੇ ਹੋ?
ਸਿਰਫ ਸਟਿਕਰ ਨਾ ਲਾਉਣਾ ਆਪਣੇ ਵਿਚਾਰ ਦੇਣਾ।
ਕੰਵਲਜੀਤ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਦੇ ਸੱਚੇ ਪੈਰੋਕਾਰ
Next article“ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ”