ਬਸਪਾ ਦੇ ਸਾਰੇ ਵਰਕਰ ਬੰਗਾ ਵਿਖੇ ਪਹੁੰਚਣ -ਪ੍ਰਵੀਨ ਬੰਗਾ ,ਰਾਮ ਲੁਭਾਇਆ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਦੇਸ ਭਰ ਵਿੱਚ ਸੁਪਰੀਮ ਕੋਰਟ ਵਲੋ ਰਿਜਰਵੇਸ਼ਨ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਦੇ ਵਿਰੋਧ ਵਿੱਚ ਦਿੱਤੇ ਫੈਂਸਲੇ ਤੇ ਕਲਕੱਤਾ ਵਿੱਚ ਡਾ ਮੌਮਿਤਾ ਦੇਬਨਾਥ ਨੂੰ ਦਰਿੰਦਗੀ ਢੰਗ ਨਾਲ ਬਲਾਤਕਾਰ ਕਰਕੇ ਕਤਲ ਕਰਨ ਦੇ ਵਿਰੁੱਧ ਵਿਚ ਦੇਸ ਭਰ ਵਿਆਪਕ ਰੋਸ ਪਾਇਆ ਜਾ ਰਿਹਾ ਹੈ21ਅਗਸਤ ਦਿਨ ਬੁਧਵਾਰ ਸਵੇਰੇ 11 ਵਜੇ ਗੜਸੰਕਰ ਚੋਂਕ ਬੰਗਾ ਵਿਖੇ ਇਕਠੇ ਹੋਕੇ ਐਸ ਡੀ ਐਮ ਦਫਤਰ ਪੁਜਕੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੇ ਬੰਗਾ ਹਲਕੇ ਦੀ ਲੀਡਰਸ਼ਿਪ ਦੀ ਅਗਵਾਈ ਵਿੱਚ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਜੀ ਦੇ ਨਾਮ ਮੈਮੈਰੰਡਮ ਦਿੱਤਾ ਜਾਵੇਗਾ ਬੰਗਾ ਹਲਕੇ ਦੀ ਸਮੂਚੀ ਲੀਡਰਸ਼ਿਪ ਤੇ ਸਮਰਥਕਾਂ ਨੂੰ ਸਮੇ ਸਿਰ ਪੁਜਣ ਦੀ ਅਪੀਲ ਕੀਤੀ ਜਾਂਦੀ ਹੈ

ਨਿਵੇਦਕ ਰਾਮ ਲਭਾਇਆ
ਪ੍ਰਧਾਨ ਵਿਧਾਨਸਭਾ ਹਲਕਾ ਬੰਗਾ
      9417476054

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਬਾਣ
Next articleਢਾਹਾਂ ਕਲੇਰਾਂ ਹਸਪਤਾਲ ਵਿਖੇ ਹਰ ਐਤਵਾਰ ਨੂੰ ਚਮੜੀ ਰੋਗਾਂ ਦੇ ਮਾਹਿਰ ਸੁਪਰਸ਼ਪੈਲਿਸਟ ਡਾਕਟਰ ਕਰਨ ਛਾਬੜਾ ਕਰਨਗੇ ਮਰੀਜ਼ਾਂ ਦਾ ਇਲਾਜ