ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸੰਗੀਤ ਸੰਸਥਾ ਪੰਜਾਬ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਦੇਖ ਰੇਖ ਵਿੱਚ ਸਾਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੇ ਮੌਕੇ ਬਸਪਾ ਦੀ ਫਗਵਾੜਾ ਵਿਖੇ ਕੀਤੀ ਗਈ ਪੰਜਾਬ ਸੰਭਾਲੋ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਿਸ਼ਨਰੀ ਗੀਤਕਾਰਾਂ ਅਤੇ ਸੰਗੀਤ ਕਾਰਾਂ ਦਾ ਧੰਨਵਾਦ ਕਰਦੀ ਹੈ ਇਸ ਰੈਲੀ ਵਿੱਚ ਮੇਰੇ ਸਮੇਤ ਹਰਨਾਮ ਸਿੰਘ ਬਹਿਲਪੁਰੀ ਰੱਤੂ ਰੰਧਾਵਾ ਐਸ ਐਸ ਆਜ਼ਾਦ ਪ੍ਰੇਮ ਲਤਾ, ਰੂਪ ਲਾਲ ਧੀਰ ਰਾਜ ਦਦਰਾਲ ਰਮੇਸ਼ ਚੌਹਾਨ ਬਲਵਿੰਦਰ ਬਿੱਟੂ ਅਮਰਜੀਤ ਕੌਲ ਰਣਜੀਤ ਰੈਣੀ ਮਨਦੀਪ ਮਨੀ ਮਾਲਵਾ ਮਨਜੀਤ ਸੋਨੂੰ ਜੀਵਨ ਮਹਿਮੀ ਪ੍ਰਿਯਾ ਬੰਗਾ ਕਰਨੈਲ ਦਰਦੀ ਸੋਨੂੰ ਅੰਬੇਡਕਰ ਪੰਮੀ ਲਾਲੋ ਮਜਾਰਾ ਰੀਟਾ ਸਿੱਧੂ ਸੰਗੀਤਕ ਗਰੁੱਪ ਕੇਵਲ ਕੇ ਬੀ ਅਤੇ ਹੋਰ ਬਹੁਤ ਸਾਰੇ ਸਾਥੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj