ਕੌਮੀ ਰਾਜਧਾਨੀ ’ਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ ’ਚ, ਤਾਪਮਾਨ ਆਮ ਨਾਲੋਂ ਚਾਰ ਦਰਜੇ ਵੱਧ

Air pollution in Delhi-NCR

ਨਵੀਂ ਦਿੱਲੀ (ਸਮਾਜ ਵੀਕਲੀ):  ਰਾਸ਼ਟਰੀ ਰਾਜਧਾਨੀ ਦੀ ਹਵਾ ਵਿੱਚ ਅੱਜ ਪ੍ਰਦੂਸ਼ਨ ਮੁੜ ਵੱਧ ਗਿਆ ਤੇ ਅੱਜ ਸਵੇਰੇ ਇਹ 419 ਏਕਿਊਆਈ ਨਾਲ “ਗੰਭੀਰ” ਸ਼੍ਰੇਣੀ ਵਿੱਚ ਪੁੱਜ ਗਿਆ। ਭਾਵੇਂ ਘੱਟੋ-ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ ਪਰ ਇਹ ਔਸਤ ਤਾਪਮਾਨ ਤੋਂ 4 ਦਰਜੇ ਵੱਧ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਮੇਰੀ ਨਹੀਂ ਤਾਂ ਕਿਸੇ ਦੀ ਨਹੀਂ: ਰੋਹਤਕ ’ਚ ਰਿਬਨਾਂ ਵਾਲੀ ਕਾਰ ’ਚੋਂ ਲਾੜੇ ਨੂੰ ਬਾਹਰ ਸੁੱਟਿਆ ਤੇ ਲਾੜੀ ਨੂੰ 3 ਗੋਲੀਆਂ ਮਾਰੀਆਂ
Next articleਸੁਪਰੀਮ ਕੋਰਟ ਦੀ ਦਿੱਲੀ ਸਰਕਾਰ ਨੂੰ ਚਿਤਾਵਨੀ: 24 ਘੰਟਿਆਂ ’ਚ ਪ੍ਰਦੂਸ਼ਨ ਬਾਰੇ ਕਦਮ ਚੁੱਕੋ, ਨਹੀਂ ਤਾਂ ਅਗਲੇ ਹੁਕਮ ਲਈ ਤਿਆਰ ਰਹੋ