ਆਪ ਪਾਰਟੀ ਦਾ ਭੂਬੜਾ ਕਿਸੇ ਵੀ ਟਾਈਮ ਫਟ ਸਕਦਾ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਪ ਪਾਰਟੀ ਵਿੱਚ 93 ਐਮ ਐਲ ਏ ਹੋਣ ਦੇ ਬਾਵਜੂਦ ਜੋ ਕਾਟੋ ਕਲੇਸ਼ ਪਿਆ ਹੋਇਆ ਹੈ। ਵਿਧਾਇਕਾਂ ਨੂੰ ਆਪਣੇ- ਆਪਣੇ ਹਲਕੇ ਵਿੱਚ ਵਿਕਾਸ ਕਰਨ ਲਈ ਗ੍ਰਾਂਟਾ ਨਹੀਂ ਮਿਲ ਰਹੀਆਂ। ਵਿਧਾਇਕਾਂ ਦੀ ਨਜਾਇਜ਼ ਹੀ ਦਿੱਲੀ ਭਜਾਈ ਅਫ਼ਸਰਾਂ ਦੀ ਦਿੱਲੀ ਭਜਾਈ ਪੰਜਾਬ ਸਿਰ ਨਿੱਤ ਨਵਾਂ ਕਰਜ਼ਾ ਮੁਲਾਜ਼ਮ ਨਿੱਤ ਧਰਨਿਆਂ ਤੇ ਚਿੱਟੇ ਦੀ ਸਪਲਾਈ ਬੇਸ਼ੁਮਾਰ ਇਹ ਸਭ ਕਿਆਸਰਾਈਆਂ ਦਰਸਾ ਰਹੀਆਂ ਹਨ ਕਿ ਹੁਣ ਆਪ ਪਾਰਟੀ ਦਾ ਭੂਬੜਾ ਕਿਸੇ ਟਾਈਮ ਵੀ ਫਟ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਬਾਲੋਂ ਸਕੂਲ ਨੂੰ ਸਹਾਇਤਾ 
Next articleਭੈਣਾਂ ਨੇ ਪਿਆਰ ਅਤੇ ਸਮਰਪਣ ਦੇ ਪ੍ਰਤੀਕ, ਆਪਣੇ ਭਰਾ ਨੂੰ ਤਿਲਕ ਲਗਾ ਕੇ ਭਾਈ ਦੂਜ ਦਿਵਸ ਮਨਾਇਆ।