ਜਲੰਧਰ, ਗੋਰਾਇਆ ਅੱਪਰਾ (ਜੱਸੀ) (ਸਮਾਜ ਵੀਕਲੀ)– ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਦਾ ਜਸ਼ਨ ਅੱਪਰਾ ਵਿੱਚ ਲੱਡੂ ਵੰਡ ਕੇ ਮਨਾਇਆ ਗਿਆ ਅਤੇ ਪੂਰੇ ਬਜਾਰ ਵਿੱਚ ਰੋਡ ਸ਼ੋਅ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਚੌਰ ਦੇ ਐਮ ਐਲ ਏ ਮੈਡਮ ਸੰਤੋਸ਼ ਕਟਾਰੀਆ ਜੀ, ਪਹਿਲਵਾਨ ਬੁੱਧ ਸਿੰਘ ਧੁਲੇਤਾ, ਜਤਿੰਦਰ ਸਿੰਘ ਕਾਲਾ ਮੰਡੀ, ਕੇਸਰ ਮੈਂਗੜਾ ਸਰਕਲ ਇੰਚਾਰਜ, ਡਾ: ਸੀਤਲ ਕੁਮਾਰ ਸਰਕਲ ਇੰਚਾਰਜ, ਪੰਕਜ ਸ਼ਰਮਾ ਐਡਵੋਕੇਟ, ਪੰਡਤ ਰਣਯੋਧ ਕੁਮਾਰ ਮੋਰੋਂ, ਤਜਿੰਦਰ ਲਾਲੀ, ਦਵਿੰਦਰ ਸਿੰਘ, ਲਖਬੀਰ ਸਿੰਘ ਰਾਜਪੁਰਾ, ਦੇਸ ਰਾਜ ਸੁਲਤਾਨਪੁਰ, ਵਿਜੇ ਕੁਮਾਰ ਲੱਲੀਆਂ, ਬਲਵਿੰਦਰ ਕੌਰ ਨੰਬਰਦਾਰ, ਰਾਕੇਸ਼ ਕੁਮਾਰ ਬੱਬੂ, ਅਮਰਜੀਤ ਕਾਲਾ, ਦੇਸ ਰਾਜ ਅੱਪਰਾ, ਕੁਲਵਿੰਦਰ ਸਿੰਘ ਲੋਹਗੜ੍ਹ, ਬਲਵੀਰ ਸਿੰਘ, ਰਾਜਨ ਬਾਬੂ, ਰੌਸ਼ਨ ਅੱਪਰਾ, ਗੁਰਦੀਪ ਸਿੰਘ ਜੱਜਾ ਖੁਰਦ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਸ਼ਾਮਲ ਹੋਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly