ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਕਾਕੜ ਕਲਾ ਦਾ ਤੁਗਲੁਗੀ ਫਰਮਾਨ ।

ਹਾਈ ਕਮਾਂਡ ਨੂੰ ਬਿਨਾ ਦੱਸੇ ਲੱਗਾ ਦਿੱਤੇ ਬਲਾਕ ਪ੍ਰਧਾਨ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ): ਆਮ ਆਦਮੀਂ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਕਾਕੜ ਕਲਾ ਨੇ ਮਿਤੀ 03/10/2021 ਨੂੰ ਮਹਿਤਪੁਰ ਵਿੱਖੇ ਹੋਟਲ ਜੇ ਕੇ ਵਿੱਚ ਇਕ ਮੀਟਿੰਗ ਕੀਤੀ ਜਿਸ ਵਿਚ ਉਹਨਾਂ ਨੇ ਸਤਨਾਮ ਸਿੰਘ ਲੋਹਗੜ੍ਹ ਅਤੇ ਜਸਵਿੰਦਰ ਸਿੰਘ ਮਲਸੀਆਂ ਨੂੰ ਬਲਾਕ ਇੰਚਾਰਜ ਲੱਗਾਇਆ ਜਿਸ ਦੀ ਖ਼ਬਰ ਰੋਜ਼ਾਨਾ ਪੇਪਰ ਵਿਚ 04/10/2021 ਨੂੰ ਛਪੀ ਤਾਂ ਪਤਾ ਲੱਗਾ ।ਅਸੀਂ ਆਪਣੀ ਹਾਈ ਕਮਾਂਡ ਕੋਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹਲਕਾ ਇੰਚਾਰਜ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਬਲਾਕ ਪ੍ਰਧਾਨ ਬਦਲ ਸਕਣ ਹਲਕਾ ਇੰਚਰਜ ਕਾਕੜ ਕਲਾ ਜੀ ਅਸੀਂ ਪਾਰਟੀ ਵਿਚ ਲੱਬੇ ਸਮੇਂ ਤੋਂ ਮਿਹਨਤੀ ਵਰਕਰ ਹਾਂ ਸਾਨੂੰ ਸਾਈਡ ਤੇ ਕਰਕੇ ਵੱਖ ਵੱਖ ਪਾਰਟੀਆਂ ਵਿੱਚੋ ਘੁੰਮ ਕੇ ਆਏ ਮੌਕਾ ਪਰਸਤ ਲੋਕਾਂ ਨੂੰ ਜਬਰਦਸਰੀ ਬਲਾਕ ਪ੍ਰਧਾਨ ਲੱਗਾ ਰਹੇ ਹਨ ਹਲਕਾ ਇੰਚਾਰਜ ਕਾਕੜ ਕਲਾ ਦੀਆਂ ਆਪ ਹੁਦਰੀਆਂ ਕਰਵਾਈਆਂ ਕਾਰਨ ਇਲਾਕੇ ਵਿੱਚ ਔਖੇ ਸਮੇਂ ਪਾਰਟੀ ਨਾਲ ਖੜਨ ਵਾਲੇ ਅਤੇ ਆਪ ਸਾਰੇ ਕੰਮ ਕਰ ਕੇ ਤਨਮਨ ਨਾਲ ਪਾਰਟੀ ਦੀ ਸੇਵਾ ਕਰਨ ਵਾਲੇ ਵਰਕਰਾਂ ਵਿਚ ਮਾਜੂਸੀ ਦਾ ਮਾਹੌਲ ਹੈ ਹਾਈ ਕਮਾਂਡ ਨੂੰ ਬੇਨਤੀ ਹੈ ਕਿ ਹਲਕਾ ਇੰਚਾਰਜ ਖਿਲਾਫ ਸਖਤ ਬਣਦੀ ਕਾਰਵਾਈ ਕੀਤੀ ਜਾਵੇ

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਰਾਮਪੁਰੀ ਜਿਲਾ ਪ੍ਰਧਾਨ ਬੀ ਸੀ ਵਿੰਗ ,ਬਲਕਾਰ ਸਿੰਘ ਚੱਠਾ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ, ਸੰਤੋਖ ਸਿੰਘ ਸਿੰਘਪੁਰ ਜ਼ਿਲ੍ਹਾ ਸਕੱਤਰ ਐਸ਼,ਸੀ, ਵਿੰਗ, ਨੇਹਾ ਥਾਪਰ ਹਲਕਾ ਇੰਚਾਰਜ ਮਹਿਲਾ ਵਿੰਗ , ਸੁਰਜੀਤ ਸਿੰਘ ਸਰਕਲ ਪ੍ਰਧਾਨ , ਬਲਜੀਤ ਸਿੰਘ ਬੱਬੂ ਸਰਕਲ ਪ੍ਰਧਾਨ , ਰਾਜਵਿੰਦਰ ਕੌਰ, ਬਲਜੀਤ ਕੌਰ, ਕੁਲਵਿੰਦਰ ਸਿੰਘ ਰਾਮਪੁਰੀ, ਗੁਰਨਾਮ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਬਿਕਰਮਜੀਤ ਸਿੰਘ, ਗੁਰਮੁਖ ਸਿੰਘ, ਹਰਪਾਲ ਸਿੰਘ, ਕਿਰਪਾਲ ਸਿੰਘ, ਮੁਖਤਿਆਰ ਸਿੰਘ,ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂ ਪੀ ਵਿੱਚ ਕਿਸਾਨਾਂ ਨੂੰ ਕਚਲ ਕੇ ਮਾਰਨ ਵਾਲੇ ਦੋਸ਼ੀਆਂ ਵਿਰੁੱਧ ਕਤਲ ਕੇਸ ਦਰਜ ਕਰਨ ਦੀ ਮੰਗ
Next articleयूपी में किसानों की हत्या के मामले की आर.सी.एफ एम्पलाईज यूनियन ने की कड़े शब्दों में निंदा