ਖੁਸ਼ੀਆਂ ਦੇ ਭੰਡਾਰ

(ਸਮਾਜ ਵੀਕਲੀ)

ਕੰਡਿਆਂ ਨਾਲ ਖਹਿਣਾ ਸਿੱਖਿਆ ਸੀ,
ਤਾਹੀਓਂ ਹੱਥ’ਚ ਗੁਲਾਬ ਚੁੱਕੀ ਫਿਰਦੇ ਹਾਂ l

ਅਵਤਾਰ ਹਰ ਗਮ ਸੀਨੇ ਲਾ ਲਿਆ ਸੀ,
ਤਾਹੀਓਂ ਖੁਸ਼ੀਆਂ ਦੇ ਭੰਡਾਰ ਚੁੱਕੀ ਫਿਰਦੇ ਹਾਂ l

ਜਿੰਦਗੀ ਵਿੱਚ ਭਾਵੇਂ ਸਭ ਕੁੱਝ ਮਿਲਿਆ ਨਹੀਂ,
ਖੁਰਦਪੁਰੀਆ ਤਾਂ ਵੀ ਹੌਂਸਲਾ ਰੱਖੀ ਫਿਰਦੇ ਹਾਂ l

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਡੇ, ਮੁਸੀਬਤਾਂ ਅਤੇ ਰਾਹ ਦੇ ਰੋੜੇ ਸੱਚੇ ਸਾਥੀ
Next articleਡਿਪਰੈਸ਼ਨ-ਇਕ ਘਾਤਕ ਰੋਗ