ਸਿਰਮੌਰ ਜ਼ਿਲ੍ਹੇ ’ਚ ਪਿਕਅੱਪ ਵੈਨ ਖੱਡ ’ਚ ਡਿੱਗੀ; 10 ਮੌਤਾਂ

ਸ਼ਿਮਲਾ (ਸਮਾਜ ਵੀਕਲੀ): ਸਿਰਮੌਰ ਖੇਤਰ ਵਿਚ ਵਿਆਹ ਸਮਾਗਮ ਤੋਂ ਪਰਤ ਰਹੇ 10 ਜਣਿਆਂ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ ਹਨ। ਇਹ ਸਾਰੇ ਜਣੇ ਪਿਕਅੱਪ ਵੈਨ ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਵਾਹਨ ਖੱਡ ਵਿਚ ਡਿੱਗ ਗਿਆ। ਇਹ ਹਾਦਸਾ ਪਾਊਂਟਾ ਸਾਹਿਬ ਤੇ ਸ਼ਿਲਾਈ ਦੀ ਹੱਦ ਨੇੜੇ ਹੋਇਆ। ਸਬ ਡਿਵੀਜ਼ਨਲ ਮੈਜਿਸਟਰੇਟ ਸੁਰੇਸ਼ ਸਿੰਘਾ ਨੇ ਦੱਸਿਆ ਕਿ ਪਿਕਅੱਪ ਵੈਨ ਪਾਸ਼ੋਗ ਨੇੜੇ ਖੱਡ ਵਿਚ ਡਿੱਗ ਗਈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰਾਖੰਡ ਹਾਈ ਕੋਰਟ ਨੇ ਚਾਰਧਾਮ ਯਾਤਰਾ ’ਤੇ ਰੋਕ ਲਾਈ
Next articleਰੁੱਖ