(ਸਮਾਜ ਵੀਕਲੀ)
ਅੰਨਦਾਤਿਆਂ ਕਰਨਾਲ਼ ਸ਼ਹਿਰ ਵਿੱਚ
ਇੱਕ ਸਰਕਾਰ ਦੀ ਗੋਡੀ ਲਾ ‘ਤੀ ।
ਯੂ ਪੀ ਕੇਂਦਰ ਦਿੱਲੀ ਤੱਕ ਦੀ ,
ਭਾਜਪਾ ਵੀ ਸੋਚਾਂ ਵਿੱਚ ਪਾ ‘ਤੀ ।
ਪਿਛਲੇ ਸਾਲ ਨਵੰਬਰ ਵਾਲ਼ੀ ,
ਕੁੱਤੇ ਖਾਣੀ ਭੁੱਲ ਗਿਆ ਸੀ ਜੋ ;
ਉਸ ਖੱਟਰ ਦੀ ਅੰਨਦਾਤਿਆਂ ਨੇ ,
ਦੂਜੀ ਵਾਰੀ ਧੌਣ ਝੁਕਾਅ ‘ਤੀ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly