ਮੁੰਬਈ ’ਚ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗੀ

ਮੁੰਬਈ (ਸਮਾਜ ਵੀਕਲੀ) : ਮੱਧ ਮੁੰਬਈ ਦੇ ਕਰੀ ਰੋਡ ਇਲਾਕੇ ਵਿਚਲੀ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਜ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ 14ਵੀਂ ਮੰਜ਼ਿਲ ‘ਤੇ ਫਲੈਟ ‘ਚ ਲੱਗੀ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਅਵਿਘਨਾ ਪਾਰਕ ਦੀ ਇਮਾਰਤ ‘ਚ ਅੱਗ ਲੱਗ ਗਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਿੰਘ ਖੋਜੇਵਾਲ ਵੱਲੋਂ ਸੂਬਾ ਭਾਜਪਾ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਜਗਦੀਪ ਸਿੰਘ ਨਕਈ ਸਨਮਾਨਿਤ
Next articleਦਿੱਲੀ ਤੇ ਮੁੰਬਈ ਸਣੇ ਦੇਸ਼ ਦੇ ਹਵਾਈ ਅੱਡਿਆਂ ’ਤੇ ਭੀੜ ਬਾਰੇ ਕੇਂਦਰੀ ਗ੍ਰਹਿ ਸਕੱਤਰ ਨੇ ਮੀਟਿੰਗ ਸੱਦੀ