ਸਿੱਬਲ ਦੇ ਘਰ ਅੱਜ ਜੀ-23 ਆਗੂਆਂ ਦੀ ਮੀਟਿੰਗ ਸੱਦੀ ਗਈ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਦੇ ਜੀ-23 (ਪਾਰਟੀ ਦੇ 23 ਆਗੂਆਂ ਦਾ ਗਰੁੱਪ) ਆਗੂਆਂ ਨੂੰ ਭਲਕੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਦੀ ਰਿਹਾਇਸ਼ ਉਤੇ ਬੈਠਕ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗ਼ੁਲਾਮ ਨਬੀ ਆਜ਼ਾਦ ਜੀ-23 ਤੋਂ ਬਾਹਰਲੇ ਕਈ ਆਗੂਆਂ ਨੂੰ ਵੀ ਸੱਦਾ ਭੇਜ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਗਾਂਧੀ ਪਰਿਵਾਰ ਬਿਨਾਂ ਕਾਂਗਰਸ ਤੇ ਲੋਕਤੰਤਰ ਕਮਜ਼ੋਰ ਹੋ ਜਾਵੇਗਾ’
Next articleਵੰਸ਼ਵਾਦ ਦੀ ਸਿਆਸਤ ਜਮਹੂਰੀਅਤ ਲਈ ਖ਼ਤਰਨਾਕ: ਮੋਦੀ