(ਸਮਾਜ ਵੀਕਲੀ)
ਭਾਈ ਗੁਰਦਾਸ ਕਲਮ ਚਲਾਈ,
ਸਰਵਨ ਹੋਈ ਗੁਰਬਾਣੀ ਇਲਾਹੀ,
ਕਲਮ ਵਾਰਿਸ ਦੀ ਪਿਆਰ ਦੇ ਵਾਂਗੂ
ਬੂਲੇ ਦੀ ਸਤਿਕਾਰ ਦੇ ਵਾਂਗੂ
ਕਲਮ ਤਿੱਖੀ ਤਲਵਾਰ ਦੇ ਵਾਂਗੂ,
ਖੁੰਡੀ ਕਦੇ ਨਹੀਂ ਹੋ ਸਕਦੀ,
ਪਿਆਰ ਜਿਹੇ ਹਥਿਆਰ ਦੇ ਵਾਂਗੂ,
ਬਾਣੀ ਕਹਿੰਦੀ ‘ਧਨ ਲਿਖਾਰੀ’
ਲਿਖਦੀ ਰਹੇ ਏ ਸੱਚ ਹਮੇਸ਼ਾ
ਸੱਚੇ ਕਿਸੇ ਕਿਰਦਾਰ ਦੇ ਵਾਂਗੂ ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly