(ਸਮਾਜ ਵੀਕਲੀ)-ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ)– ਪਿੰਡ ਪੰਡੋਰੀ ਖਾਸ ਵਿਖੇ ਮੱਲੀ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ,ਉਪਰੰਤ ਕੀਰਤਨ ਹੋਇਆ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦਾਸ ਰਾਮ ਮੱਲੀ, ਸਤਨਾਮ, ਪ੍ਸ਼ੋਤਮ ਮੱਲੀ,ਦੇਸ ਰਾਜ, ਬਲਵੀਰ ,ਜੀਵਨ, ਅਮਨਾ, ਹਰਮੇਸ਼ ਕੂਮਾਰ, ਕੁਲਜਿੰਦਰ ਮੱਲੀ, ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly