(ਸਮਾਜ ਵੀਕਲੀ)
ਮਿੱਡਾ ਫੈਮਿਲੀ ਦੀ ਧੀ ਰਾਣੀ ਨਾਂ ਜਿਸ ਦਾ ਅਵਨੂਰ ।
ਕਿਰਪਾਲ ਕੌਰ ਜਗਜੀਤ ਸਿੰਘ ਦੇ ਹੈ ਵਿਹੜੇ ਦਾ ਨੂਰ ।
ਸ਼ਹਿਰ ਮਲੇਰਕੋਟਲੇ ਤੋਂ ਛੇ ਸੱਤ ਕੁ ਮੀਲ ਹੈ ਦੂਰ ।
ਪੜ੍ਹ ਲਿਖ ਕੇ ਪਿੰਡ ਰੁੜਕੀ ਕਲਾਂ ਦਾ ਨਾਮ ਕਰੇ ਮਸ਼ਹੂਰ।
ਚੌਵੀ ਜੁਲਾਈ ਦਾ ਉਹ ਵੇਲ਼ਾ ਓਹੀ ਘੜੀ ਹੈ ਆਈ ।
ਜਨਮ ਦਿਵਸ ਦੀ ਪਿੰਡ ਰੰਚਣਾਂ ਵਾਲ਼ੇ ਵੱਲੋਂ ਵਧਾਈ ।
ਦਾਦਾ ਜੀ ਨਾ ਰਲ਼ ਕੇ ਪਵਨ ਪੰਜਾਬੀ ਖ਼ੁਸ਼ੀ ਮਨਾਈ ।
ਕਹਿਣ ਸਿਆਣੇ ਖ਼ੁਸ਼ੀ ਵੰਡਿਆਂ ਹੋ ਜਾਏ ਦੂਣ ਸਵਾਈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਡਾਕ. ਭਸੌੜ
ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ।






