ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)– ਭਾਰਤ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਕੈਨੇਡਾ ਦੇ ਸਰੀ ਸ਼ਹਿਰ ‘ਚ ਪਹੁੰਚਣ ਤੇ ਉਹਨਾਂ ਦੇ ਸਨੇਹੀਆਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਉਨਾਂ ਦੇ ਪਰਿਵਾਰ ਵੱਲੋਂ ਪਹਿਲਾਂ ਐਡਮਿੰਟਨ ਅਤੇ ਬਾਅਦ ਵਿੱਚ ਸਰੀ ਸਥਿਤ ਰਿਹਾਇਸ਼ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਉਪਰੰਤ ਬੁਕਸਾਈਡ ਗੁਰੂ ਘਰ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ ਇਸ ਮੌਕੇ ਤੇ ਸ.ਚਰਨਜੀਤ ਸਿੰਘ ਅਟਵਾਲ ਇਲਾਵਾ ਪੰਜਾਬੀ ਮੂਲ ਦੇ ਸਾਂਸਦ ਟਿਮ ਉੱਪਲ,ਸਾਂਸਦ ਸੁੱਖ ਧਾਲੀਵਾਲ,ਤ੍ਰਿਪਤ ਅਟਵਾਲ,ਜਸਜੀਤ ਸਿੰਘ ਅਟਵਾਲ, ਜਸ਼ਨਰੀਤ ਸਿੰਘ ਬੈਂਸ ,ਅਮਨਪ੍ਰੀਤ ਸਿੰਘ ਦਾਖਾ,ਪ੍ਰਧਾਨ ਬਲਬੀਰ ਸਿੰਘ ਚਾਨਾ ਅਤੇ ਮਠਾੜੂ ਪਰਿਵਾਰ ਦੇ ਮੈਂਬਰਾਂ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






