HOME ਮੈਪਲ ਲੀਫ ਕਬੱਡੀ ਕਲੱਬ

ਮੈਪਲ ਲੀਫ ਕਬੱਡੀ ਕਲੱਬ

2

ਕੈਨੇਡਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ)  ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਅੰਟੈਰੀਓ ਦੇ ਬੈਨਰ ਹੇਠ ਦੂਜਾ ਸ਼ਾਨਦਾਰ ਟੂਰਨਾਮੈਂਟ ਮੈਪਲ ਲੀਫ ਕਬੱਡੀ ਕਲੱਬ ਵਲੋਂ ਸੀ ਏ ਏ ਸੈਂਟਰ ਦੀਆਂ ਗਰਾਉਂਡਾਂ ਵਿੱਚ 12 ਜੁਲਾਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ, ਠੀਕ 1130 ਵਜੇ ਮੈਚ ਸ਼ੁਰੂ ਹੋ ਜਾਣਗੇ, ਜਿਸ ਵਿੱਚ ਚੋਟੀ ਦੀਆਂ ਛੇ ਟੀਮਾਂ ਭਾਗ ਲੈਣਗੀਆਂ , ਚੜਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਕਬੱਡੀ ਪਲੇਅਰ ਕਬੱਡੀਆਂ ਪਾਉਣਗੇ, ਟੂਰਨਾਮੈਂਟ ਬਿਲਕੁਲ ਫਰੀ ਹੋਵੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੀ.ਐਲ. ਓ ਨਾਲ ਦੁਰਵਿਹਾਰ ਕਰਨ ਵਾਲਿਆਂ ਨੇ ਮਾਫੀ ਮੰਗ ਕੇ ਗਲਤੀ ਦਾ ਅਹਿਸਾਸ ਕੀਤਾ
Next articleਐਗਮਾਰਕ: ਖੇਤੀਬਾੜੀ ਵਸਤੂਆਂ ਲਈ ਸ਼ੁੱਧਤਾ ਅਤੇ ਗੁਣਵੱਤਾ ਦਾ ਪ੍ਰਤੀਕ