HOME ਤਕਸ਼ਿਲਾ ਬੁੱਧ ਮਹਾਂਵਿਹਾਰ ਲੁਧਿਆਣਾ

ਤਕਸ਼ਿਲਾ ਬੁੱਧ ਮਹਾਂਵਿਹਾਰ ਲੁਧਿਆਣਾ

2
(ਫੋਟੋ: ਪਰਮਜੀਤ ਜੱਸਲ)

    (ਸਮਾਜ ਵੀਕਲੀ)   ਤਕਸ਼ਿਲਾ ਬੁੱਧ ਮਹਾਂਵਿਹਾਰ, ਲੁਧਿਆਣਾ ਦੀ ਟੀਮ ਦੇ ਬੁੱਧੀਜੀਵੀ ਆਗੂ ਰਾਮ ਨਰਾਇਣ , ਪਰਗਣ ਬਿਲਗਾ ਸਾਹਿਬ ,ਆਰ.ਡੀ.ਗੁਰੂ, ਸ਼ੰਕਰ ਰਾਓ ਅਤੇ ਹੋਰ ਸਾਥੀਆਂ ਵਲੋਂ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੈਮੋਰੰਡਮ ਦਿੱਤਾ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleChanan Ram Sampla Charitable Hospital (Regd) Rehmanpur Jalandhar Punjab organised Sardhanjali Sabha
Next articleਸੰਦੀਪ ਲੱਲੀਆਂ – ਕਬੱਡੀ ਦਾ ਉੱਡਦਾ ਸਿਤਾਰਾ