ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਚੌਧਰੀ ਪਵਨ ਜੀਤ ਸਿੰਘ ਕਾਲਾ, ਸੁਭਾਸ਼ ਚੰਦਰ ਪੋਲਾ ਦੇ ਸਤਿਕਾਰ ਯੋਗ ਪਿਤਾ ਜੀ, ਰਮਨ ਕਿਸਣਾ ਯੂਥ ਆਗੂ ਆਮ ਆਦਮੀ ਪਾਰਟੀ ਬਲਾਚੌਰ ਅਤੇ ਮਨਪ੍ਰੀਤ ਸਿੰਘ (ਚੌਧਰੀ ਬਿਲਡਿੰਗ ਮੈਟੀਰੀਅਲ ਮਨਸੇਵਾਲ ਰੋਡ ਰੱਤੇਵਾਲ ) ਵਾਲਿਆਂ ਦੇ ਸਤਿਕਾਰ ਯੋਗ ਦਾਦਾ ਜੀ ਚੌਧਰੀ ਰਾਮ ਪ੍ਰਕਾਸ਼ ਉਧਨੋਵਾਲ ਜਿਹਨਾਂ ਦਾ ਪਿਛਲੇ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਦਾ ਵੱਖ ਵੱਖ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਅਫਸੋਸ ਪ੍ਰਗਟ ਕੀਤਾ ਗਿਆ। ਜਿਹਨਾਂ ਵਿਚ ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ, ਅਸ਼ੋਕ ਕਟਾਰੀਆ ਸੀਨੀਅਰ ਆਪ ਆਗੂ, ਪਵਨ ਕੁਮਾਰ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ, ਸੁਦੇਸ਼ ਕਟਾਰੀਆ, ਜੋਗਿੰਦਰ ਪਾਲ ਟ੍ਰੈਫਿਕ ਇੰਚਾਰਜ਼ ਬਲਾਚੌਰ, ਉਮ ਪ੍ਰਕਾਸ਼ ਕੁਲਾਰ, ਪਰਸ਼ੋਤਮ ਕੁਲਾਰ, ਬੱਗਾ ਚੌਧਰੀ ਪੰਜਾਬ ਪੁਲਿਸ, ਰਾਮ ਸ਼ਾਹ ਨੰਬਰਦਾਰ, ਰਾਕੇਸ਼ ਕੁਮਾਰ ਠੇਕੇਦਾਰ, ਮਨੋਹਰ ਲਾਲ ਸੈਕਟਰੀ ਕੋਆਪ੍ਰਟਿਵ ਸੋਸਾਇਟੀ ਭੱਦੀ, ਸਰਪੰਚ ਹਰਮੇਸ਼ ਲਾਲ ਕਿਸਾਣਾ , ਰਾਮ ਸ਼ਾਹ ਸਾਬਕਾ ਸਰਪੰਚ, ਹਰਮੇਸ਼ ਲਾਲ ਸਾਬਕਾ ਸਰਪੰਚ, ਧਰਮਪਾਲ ਭਾਟੀਆ, ਰਾਮ ਲੋਕ ਠੇਕੇਦਾਰ, ਸੁਖਦੇਵ ਚੇਚੀ, ਰਾਮ ਪਾਲ ਭਾਟੀਆ, ਸਮਾਜ ਸੇਵੀ ਡਿੰਪੀ ਕਟਾਰੀਆ ਯੂ ਐਸ ਏ, ਜਸਵਿੰਦਰ ਸਿੰਘ ਕਾਟਨ ਪਰਚੇਜਰ, ਉੱਘੇ ਕਿਸਾਨ ਵਿੱਕੀ ਜ਼ਿਮੀਂਦਾਰ, ਰਣਵੀਰ ਸਿੰਘ ਐਕਸਪਰਟ ਪੋਪੂਲਰ ਗਰੋਅਰ, ਸਾਹਿਲ ਚੌਧਰੀ ਯੂਰਪ ਵਾਲੇ, ਬਲਵੀਰ ਸਿਘ ਕਾਟਨ ਪਰਚੇਜਰ , ਨਵਿਸ਼ ਚੌਧਰੀ, ਰੋਸ਼ਨ ਲਾਲ ਟਰਾਂਸਪੋਰਟਰ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਕਈ ਸ਼ਾਮਿਲ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





